ਗਰੇਵਾਲ ਦੀ ਗੱਲ ਤੇ ਗੌਰ ਕਰਨੀ ਜਰੂਰੀ | ਗੱਲਾਂ ਸੱਚੀਆਂ ਨੇ ਪਰ ਕੌੜੀਆਂ ਨੇ | Kanwar Grewal At Pind Panshta

1,626,896
0
Published 2022-06-19
Kanwar Grewal Live At Panshta | Sachian Gallan Ne Grewal Dian

All Comments (21)
  • ਫੱਕਰ ਬੰਦਾ ਬਾਈ ਗਰੇਵਾਲ, ਮਨੁੱਖ ਨੂੰ ਰੱਬ ਨਾਲ ਜੋੜਨ ਵਾਲਾ ।ਮਨ ਨੂੰ ਬਹੁਤ ਸਕੂਨ ਮਿਲਦਾ ਗਰੇਵਾਲ ਨੂੰ ਸੁਣਕੇ, ਬਾਈ ਜੀ ਦੇ ਮੈਨੂੰ 04/09/22 ਦਰਸ਼ਨ ਹੋਏ,ਬੜਾ ਚੰਗਾ ਸੁਭਾਅ ਬਾਈ ਜੀ ਦਾ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
  • @AmrikPasiana-lt4ll
    ਗਨਵਰ ਬਾਈ ਨੇ ਰੂਹ ਤੋਂ ਗਾਇਆ ਤੇ ਰੂਹ ਖੂਸ਼ ਹੋਗੀ ਗਾਣਾ ਸੁਣਕੇ ਜਿਊਂਦਾ ਵਸਦਾ ਰਹੇ ਵੀਰ ਮੇਰਾ🙏🏼🙏🏼🙏🏼🙏🏼🙏🏼🙏🏼🙏🏼
  • ਦਿਮਾਗ ਨੂੰ ਬਹੁਤ ਵਧੀਆ ਸੰਪੂਨ ਮਿਲਿਆ ਹੈ ਜੀ। ਗਰੇਵਾਲ ਸਿੰਘ ਬਾਈ ਜੀ।
  • ਸਲਿਊਟ ਹੈ ਜੀ ਹਾਂ ਜੀ।ਕੰਨਵਰ ਗਰੇਵਾਲ ਜੀ ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ।
  • ਵਾਹਿਗੁਰੂ ਵਾਹਿਗੁਰੂ ਕਰ ਮਨ ਮੋਰ ਤਿਸ ਬਿਨਾਂ ਨਾਹੀ ਕੋਈ ਹੋਰ..ਗਰੇਵਾਲ ਵੀਰ ਧੰਨਵਾਦ ਕਰਦੇ ਹਾ ਜੀ ਸ਼ੁਕਰ ਹੈ ਕੋਈ ਕਲਾਕਾਰ ਸਾਨੂੰ ਸਚ ਇਨਸਾਫ ਇਨਸਾਨੀਅਤ ਦੀ ਸਿਖਿਆ ਦੇ ਰਿਹਾ
  • ਸਾਧ ਫੱਕਰ ਬੰਦਾ ਗਰੇਵਾਲ ਵੀਰ ਜਿਆਉਦਾ ਰਹਿ ਵਾਹਿਗੁਰੂ ਤੈਨੂੰ ਤੰਦਰੁਸਤ ਰੱਖੇ❤❤
  • ਵਾਹਿਗੁਰੂ ਸਾਹਿਬ ਜੀ ਕਨਵਰ ਗਰੇਵਾਲ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ
  • @tarsemram3220
    ਕੰਵਰ ਸਾਹਿਬ ਜੀ ਤੁਹਾਡਾ ਸੱਚ ਦਾ ਹੋਕਾ ਦੁਨੀਆਂ ਨੂੰ ਸਮਝ ਆ ਜਾਵੇ ਤਾਂ ਸਾਰੇ ਸਿਆਪੇ ਹੀ ਖ਼ਤਮ ਹੋ ਜਾਣ। ਕੋਈ ਅਮਲ ਕਰੇ ਜਾਂ ਨਾ ਕਰੇ ਪਰ ਤੂਸੀਂ ਸੱਚ ਦਾ ਹੋਕਾ ਦਿੰਦੇ ਰਹਿਣਾ ਜੀ ਧੰਨਵਾਦ ਜੀ ਤੁਹਾਡਾ
  • ਸੱਚੀਆਂ ਗੱਲਾਂ ਹਨ ਜੀ। ਧਿਆਨ ਦੇਣ ਦੀ ਲੋੜ ਹੈ ਜੀ ਕੰਨਵਰ ਗਰੇਵਾਲ ਨੂੰ ਸਲਿਊਟ ਹੈ ਜੀ। ਵੱਲੋਂ ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ ਜੀ।
  • Jionda reh Bhai Kanwar Garewal Sohna Allah Miaan tenu sdaa salam rakhe.Estaran he kourra sach pesh karda rahen.🌟👌👌🥭👌
  • @tejasingh3615
    ਬਹੁਤ ਬਹੁਤ ਸਚਾਈ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਕਰਿਉ ਜੀ
  • ਏਹਨੂੰ ਕਹਿੰਦੇ ਆ ਅਸਲੀ ਕਲਾਕਾਰੀ ਸਲੂਟ ਆ ਤੈਨੂੰ ਵੀਰ ਕਨਵਰ ਗਰੇਵਾਲ
  • ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ
  • @gurmeetkaur4897
    Bahut hi vadiya beta ji waheguru ji tuhanu hamesha kush rakhe 👏👏👌👌👍👍❤️❤️
  • ਸਿੱਧਾ ਜਿਹਾ ਬੰਦਾ,ਹੈ ਕਨਵਰ,,ਵਧੀਆ ਇਨਸਾਨ 😊😊
  • ਬਾਈ ਜੀ ਇਹ ਐ ਗਾਇਕ ਵਾਹਿਗੁਰੂ ਲੰਬੀਆਂ ਉਮਰਾਂ ਕਰੇ ਨੰਬਰ ਇਕ ਕਲਾਕਾਰ ਬਾਈ ਜੀ ਦੀ ਕਿਸਾਨ ਅਨੰਦੋਲਨ ਨੂੰ ਬੜੀ ਦੇਣ ਐਂ ਗਾਣੇ ਗਾਕੇ ਸੈਂਟਰ ਸਰਕਾਰ ਨੂੰ ਝੰਬਕੇ ਰਖਤਾ ਬਾਈ ਨੇ
  • @princesidhu3368
    ਕੰਵਰ ਗਰੇਵਾਲ ਜੀ ਦੀ ਸਟੇਜ ਨਸ਼ੇ ਵਰਗੀ ਏ ਜਿਹੜਾ ਨੇੜੇ ਹੋ ਕੇ ਇੱਕ ਵਾਰੀ ਬੈਠ ਗਿਆ ਓਹ ਅਖੀਰ ਤੱਕ ਓਠਦਾ ਨਹੀਂ 🥀🌹🌸🌷🌺🙏🙏🙏🙏🙏🎤🎤🎤🎤
  • ❤ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹਥ ਰਖਨਾ ਕਨਵਰ ਗਰੇਵਾਲ ਤੇ ਵਾਹਿਗੁਰੂ ਜੀ