Kanwar Grewal ਬੱਚੇ ਦਾ ਇੰਨੇ ਜੋਸ਼ ਨਾਲ ਭੰਗੜਾ ਦੇਖ ਹੋਇਆ ਹੈਰਾਨ

1,684,682
0
Published 2022-08-01
Kanwar Grewal ਬੱਚੇ ਦਾ ਇੰਨੇ ਜੋਸ਼ ਨਾਲ ਭੰਗੜਾ ਦੇਖ ਹੋਇਆ ਹੈਰਾਨ

All Comments (21)
  • @gurdevkaur1209
    ਪੁੱਤ ਰੱਬ ਤੈਨੂੰ ਸਦਾ ਖੁਸ਼ ਰੱਖੇ ਵਾਹਿਗੁਰੂ ਜੀ ਤੈਨੂੰ ਵਿਦਿ ਆ ਦਾਨ ਦੇਵੇ ਪੁੱਤ
  • ਕਨਵਰ ਗਰੇਵਾਲ ਈਹ ਇੱਕ ਫੱਕਰ ਦੀ ਰੂਹ ਤੇ ਇੱਕ ਗੱਲ ਅਸੀ ਪਰਮਾਤ ਨੂੰ ਲੱਭਦੇ ਫੀਰਦੇ ਹਾ ਫੱਕਰ ਇੰਨੀ ਸੰਗਤ ਵਿੱਚ ਆਈਆ ਉਹ ਕੀਸੇ ਤੋ ਪਹਿਚਾਣ ਨਹੀ ਗੀਆ ਇੰਨੀ ਦੁਨੀਆ ਤੇ ਸੰਗਤਾ ਵਿੱਚੋ ਕਿੱਸੇ ਦੀ ਹਿੰਮਤ ਤਾ ਪਾਈ ਨਹੀ ਸਟੇਟ ਚੜਕੇ ਨੱਚਣ ਲੱਗ ਜਾਵੇ ਫੇਰ ਕੌਣ ਮਲੰਗ ਕਹਾਵਤ ਰੂਹ ਪਹਿਚਾਣ ਲਿਆ ਕਰੋ ਲੋਕੋ
  • ਬਾਈ ਕੰਨਵਰ ਗਰੇਵਾਲ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਬਰਾੜ ਸਾਬ ਬਾਸੀਅਰਖ ਵਾਲਿਆਂ ਦਾ ਰਿਸ਼ਤੇਦਾਰ
  • @gurdevkaur1209
    ਕੰਨਵਰ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਗੀਤ ਗਾਏ ਜੀ ਵਾਹਿਗੁਰੂ ਜੀ ਕਾਮਯਾਬੀਆਂ ਦੇਣ ਜੀ ਸਦਾ ਖੁਸ਼। ਰਹੋ ਜੀ ਜੁਗ ਜੁਗ ਜੀਓ ਜੀ ਹੱਸਦੇ ਵੱਸਦੇ ਰਹੋ ਜੀ
  • @gurdevkaur1209
    ਇਸ ਮੇਰੇ ਪੁੱਤ ਨੂੰ ਵਾਹਿਗੁਰੂ ਜੀ ਕਾਮਯਾਬੀਆਂ ਦੇਣ ਜ ਇਹ ਬੋਹਤ ਹੀ ਲਾਇਕ ਬੱਚਾ ਹੈ ਇਸ ਬੱਚੇ ਨੇ ਭੰਗੜਾ ਬੋਹਤ ਹੀ ਵਧੀਆ ਪਾਇਆ ਜੀ ਵਾਹਿਗੁਰੂ ਜੀ ਇਸ ਬੱਚੇ ਦੀ ਉਮਰ ਲੰਬੀ ਕਰਨ
  • ਬੱਚਿਅਾਂ ਨੂੰ ਪਿਅਾਰ ਕਰਨ ਵਾਲੇ ੲਿਕੋ ੲਿਁਕ ਓਹ ਹੈ ਕਨਵਰ ਗਰੇਵਾਲ
  • Bachya nu pyar krn wala.. sidhu b c...love you sidhu Moosewala y
  • ਬਹੁਤ ਵਧੀਆ ਕੰਵਰ ਗਰੇਵਾਲ ਜੀ ਦਿਲ ਖੁਸ਼ ਹੋ ਗਿਆ
  • @gurlalsingh9859
    Satnam waheguru ji satnam waheguru ji satnam waheguru ji satnam waheguru ji Rab mehar karay
  • @mrlove396
    Kanwar ji i love u brother ji ☺️☺️🇧🇭🇧🇭
  • @harman----7304
    Kanwar ji Always 😍 favourite You always get a good message from your words, the coming new generation
  • @avimaan4011
    ਪਿਆਰ ਪਿਆਰ ਹੀ ਹੁੰਦਾ ਹੈ।
  • भगवान के नाम का जाप करने से मोक्ष मिल जाता है