Kanwar Grewal ਨੇ ਠੋਕਤੇ ਅੱਜ ਗੋਲੀਆ ਬੰਦੂਕਾ ਵਾਲੇ ਕਲਾਕਾਰਾ

942,817
0
Published 2021-07-30
Kanwar Grewal ਨੇ ਠੋਕਤੇ ਅੱਜ ਗੋਲੀਆ ਬੰਦੂਕਾ ਵਾਲੇ ਕਲਾਕਾਰਾ

All Comments (21)
  • ਕੰਵਰ ਗਰੇਵਾਲ ਬਹੁਤ ਵਧੀਆ ਤੇ ਸਾਫ ਗੀਤ ਗਾਉਦਾ ਹੈ ਤੇ ਕਿਸਾਨ ਅੰਦੋਲਨ ਵਿੱਚ ਬਹੁਤ ਸੇਵਾ ਕੀਤੀ ਤੇ ਕਿਸੇ ਬਾਰੇ ਗਲਤ ਸ਼ਬਦ ਨਹੀ ਬੋਲਿਆ ਵਾਹਿਗੁਰੂ ਜੀ ਸਾਰੇ ਕਲਾਕਾਰ ਇਸ ਤਰ੍ਹਾਂ ਗੀਤ ਗਾਉਣ ਤੇ ਸਮਾਜ ਨੂੰ ਵਧੀਆ ਸੇਧ ਦੇਣ
  • ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
  • ਬਲੇ ਬਾਬਾ ਤੇਰੇ, ਤੇਰੇ ਵੀਹ ਵੀ ਮੁਕਦੇ ਨਾ। ਫਕੀਰ ਕਲਾਕਾਰ "ਕੰਨਵਰ ਗਰੇਵਾਲ "। ਆਸੀਸ ਤੈਨੂੰ, ਜਿਉਂਦਾ ਰਹਿ। ਖੰਡੇ ਨਾਲੋਂ ਤਿੱਖੀ ਐ ਫਕੀਰੀ ਫਕਰਾਂ ਦੀ। ਮਾਲਕ ਕਿਰਪਾ ਕਰੇ। ਧੰਨ ਗੁਰੂ ਨਾਨਕ ਸਾਹਿਬ ਜੀ ।।
  • ਕੋਈ ਨੀ ਰੀਸ ਕਰ ਸਕਦਾ, ਸਿਰਾ ਬੰਦਾ ਏ ਬਾਈ ਜੀ, ਜੈ ਜਵਾਨ ਜੈ ਕਿਸਾਨ ਕਿਸਾਨ ਯੂਨੀਅਨ ਜਿੰਦਾ ਬਾਦ, ਧੰਨਵਾਦ ਜੀ
  • @baljitgill482
    ਬੱਲੇ ਬਾਬਾ ਨਾਇਓ ਰੀਸਾ 💪💪💪💪💪
  • ਬਹੁਤ ਹੀ ਵਧੀਆ ਜਿਉਂਦਾ ਰਹਿ ਵੀਰਿਆ ਲੰਬੀਆਂ ਉਮਰਾਂ ਹੋਣ
  • ਸੰਗੀਤ ਰੂਹ ਦੀ ਖੁਰਾਕ ਕਿਸਾਨ ਮੋਰਚੇ ਲਈ ਸੰਜੀਵਨੀ ਬਾਬਿਓ ਗੁਰ ਸਾਹਿਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇਚੜਦੀ ਕਲਾ ਚ ਰੱਖੇ ਕਿਸਾਨ-ਮਜ਼ਦੂਰ ਏਕਤਾ ਜਿੰਦਾਬਾ🌾🌾🌾❤️❤️❤️❤️😗👌🙏🙏🙏
  • Kanwar grewal ji earth thon uthey mahan singer han, Rabb lamian uran kre grewal sahab ji dian.. jasvindrabrar f:-Rajsthan 🇮🇳
  • 🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI JAI JAI PEERA DI JI JAI JAI PEERA DI JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏
  • waheguruji ਵਾਹਿਗੁਰੂ ਜੀ ਦੇ ਪਰਿਵਾਰ ਨੂੰ ਪਰਗਟ ਕਰਾਉਣਾ ਜੀ❤🙏👍
  • ਬਹੁਤ ਖੂਬਸੂਰਤ ਗੱਲ ਕੀਤੀ ਹੈ ਵੀਰ ਜੀ
  • @GillGill-b5l
    ਜਿਉਂਦਾ ਰਹਿ ਜਿੰਨੀ ਦੇਰ ਤੇਰਾ ਜੀ ਕਰਦਾ
  • ਇਹ ਜਿਹੜੇ ਸਾਹਮਣੇ ਪੱਗਾਂ ਬੰਨ ਕੇ ਬੈਠੇ ਸਰਮ ਨਾਲ ਡੁਬ ਮਰਦੇ ਜਦੋਂ ਚੁੰਨੀਆਂ ਪਗਾਂ ਵਾਲੀ ਗਲ ਕੀਤੀ ਗਰੇਵਾਲ ਨੇ
  • @user-sw9vw8fj3q
    ਵਾਹਿਗੁਰੂ ਚੱੜਦੀ ਕਲਾ ਰੱਖਣ ਇਸ ਵਿਰ ਦੀ
  • @harbansmaan383
    Jai Sai Ji Di Sareya Nu Ji 🙏🙏💚💙❤️💚👏👏🌹🌹👏👏🙏🙏
  • @gurlabhsra1998
    ਬਹੁਤ ਵਧੀਆ ਵੀਰ ਗਰੇਵਾਲ ਜੀ