Kanwar Grewal ਮਾਂ ਨੂੰ ਯਾਦ ਕਰ ਹੋਇਆ ਭਾਵੁਕ Police Officer ਨੂੰ ਕਿਉਂ ਫੜਨਾ ਪਿਆ ਮਾਇਕ

1,036,728
0
Published 2024-01-30
Kanwar Grewal ਮਾਂ ਨੂੰ ਯਾਦ ਕਰ ਹੋਇਆ ਭਾਵੁਕ Police Officer ਨੂੰ ਕਿਉਂ ਫੜਨਾ ਪਿਆ ਮਾਇਕ
Please Subscribe Our Channel And Press The Bell Icon

All Comments (21)
  • @HappyPunjab1
    ਪਰਮਾਤਮਾ ਕਨਵਰ ਗਰੇਵਾਲ ਦੀ 200 ਸਾਲ ਉਮਰ ਕਰੇ,ਤੇ ਤੰਦਰੁਸਤ ਰਹਿਣ god bless,, good massage
  • ਤੇਰੀਆਂ ਗੱਲਾਂ ਚੁ ਸੱਚ ਹੈ ਪਰ ਲੋਕਾਂ ਨੂੰ ਸੱਚ ਸੁਣਨਾ ਨਹੀਂ ਆਉਂਦਾ
  • ਬਹੁਤ ਵਧੀਆ ਗੀਤ ਰਾਹੀਂ ਸੇਦ ਦਿੱਤੀ ਸਮਝ ਜਾਉ ਪੰਜਾਬ ਵਾਲੀਆਂ ਨਾਲ ਪੁਲੀਸ ਵਾਲੇ ਦਾ ਵੀ ਧੰਨਵਾਦ ਵੀਰ ਨੇ ਵੀ ਬਹੁਤ ਵਧੀਆ ਕਿਹਾ ਵੀ ਅਮਲ ਕਰੋ ਗਰੇਵਾਲ ਦੇ ਗਾਣੇ ਤੇ❤❤❤❤❤❤❤🎉🎉🎉🎉🎉
  • ਕੰਵਰ ਗਰੇਵਾਲ ਤੇ ਪੁਲੀਸ ਅਫ਼ਸਰ ਸਾਹਬ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਸਾਡੀ ਨਸ਼ਿਆਂ ਦੀ ਦਲਦਲ ਵਿੱਚ ਡੁੱਬ ਕੇ ਖਤਮ ਹੋ ਰਹੀ ਜਵਾਨੀ ਨੂੰ ਵਚਨ ਲਈ ਅਪੀਲ ਕੀਤੀ ਹੈ।
  • @gurjantnabha
    ਜ਼ਿੰਦਾ ਦਿਲ ਬਾਈ ਕਨਵਰ ਗਰੇਵਾਲ ਬਹੁਤ ਵਧੀਆ ਗੀਤ ਗਾਇਆ ਤੇ ਸਾਡੀ ਨੋਜਵਾਨ ਵੀਰਾ ਨੂੰ ਵਧੀਆ ਸੁਨੇਹਾ ਦਿੱਤਾ ❤
  • @RajRani-lj4mx
    ਉਸ ਮਾਂ ਨੂੰ ਸਲੂਟ ਹੈ ਜਿਸ ਨੇ ਗਰੇ ਵਾਲ ਨੂੰ ਜ਼ਨਮ ਦਿੱਤਾ ਬਹੁਤ ਵਧੀਆ ਗੋਦੇ ਹੋ ਵਿਰ ਜੀ ਧੰਨ ਵਾਦ ❤❤❤❤❤❤❤
  • @user-mk1wh5or9p
    Bhut sohne vichaar song rahi mere chota ja beta h 10year da m us nu aisiya video song rahi nseya too bachav lai hon jo v m jarur us nu kol beth k video dekhaa k samjoni h v beta zindagi ch galt raste te na chleo na kise dost ristedar nu chalan dena khudh v rul janda te maa baap d zindagi v rul jandi h pr thankyou thankyou jis ne har maa d dil d kah diti kanwar Grewal veer ji nu rab lamiya umraa bkse life ch trkiya bkse waheguru ji 🙏
  • @Hs.Theathi
    ਮਾਂ ਦੇ ਬਿਨਾ ਕੱਪੜੇ ਤੱਕ ਨੀ ਲੱਭਦੇ ਘਰੇ ਤੇ ਸਕੂਨ ਕਿੱਦਾ ਲੱਭਜੂ ਓਵੀ😢😢😢❤
  • ਵੇਚਦੇ ਤਾਂ ਇਹੀ ਨੇ ,ਅਸਲ ਮਾਂ ਤਾ ਜ਼ਮੀਨ ਏ ਜੋ ਢਿੱਡ ਵਿੱਚੋ ਜਨਮ ਦੇਣ ਵਾਲੀ ਮਾਂ ਨਾਲੋਂ ਵੀ ਜ਼ਿਆਦਾ ਜ਼ੁਮੇਵਾਰੀ ਨਿਭਾਉਂਦੀ ਏ ਅਸਲੀ ਮਾਂ ਧੋਖਾਂ ਦੇ ਜਾਦੀ ਏ ਕਈ ਵਾਰ ਪਰ ਜ਼ਮੀਨ ਮਾਂ ਧੋਖਾਂ ਵੀ ਨੀ ਦਿੰਦੀ।
  • Vah mere veer Dil khush ho gya thudi gal sun k maa ta maa h hundi ji waheguru meher kare mere veer te
  • @rms6088
    🎉❤🎉🎉😊 ਯੁੱਗ ਯੁੱਗ ਜੀਓ,,, ਪਰਮੇਸ਼ੁਰ ਤੁਹਾਨੂੰ ਤੰਦਰੁਸਤੀ ਲੰਬੀ ਉਮਰ ਇਹ ਬਕਸ਼ੇ ਮੇਰੀ ਹੈ ਰੱਬ ਅੱਗੇ🎉
  • @dr.harjitkaur607
    ਕੰਵਰ ਗਰੇਵਾਲਾ ਵੀਰਾ ਬਹੁਤ ਸੋਹਣੀ ਸੋਚ ਹੈ। ਮੇਰੀ ਵੀ ਤੇਰੇ ਵਰਗੀ ਸੋਚ ਹੈ ਮੈ ਕਲ ਹੀ ਇਹੀ ਵਿਚਾਰ ਵਿਦਿਆਰਥੀਆ ਨੂੰ ਦੱਸਿਆ ਸੀ
  • @morhsr
    ਖੂਬ ਕਿਹਾ ਕੰਵਰ ਗਰੇਵਾਲ ਜੀ, ਤੁਹਾਡੀਆਂ ਭਾਵਨਾਵਾਂ ਵਿਸ਼ਵ-ਵਿਆਪੀ ਹਨ।
  • @manisingh4117
    ਵਾਹਿਗੁਰੂ ਚੜ੍ਹਦੀ ਕਲਾ ਚ ,rakhe kanwar saab nu
  • ਬਹੁਤ ਹੀ ੳੁਚੇ ਵਿਚਾਰ ਨੇ ਕੲੀ ਲੋਕ ਅੰਤਮ ਅਰਦਾਸ ਵੇਲੇ ਸ਼ਰਧਾਜਲੀਅਾ ਦੇ ਨਾਂ ਤੇ ਅਾਪਣੀਅਾੰ ਸਿਫਤਾਂ ਕਰਾੳੁਣੀਅਾ ਸੁਰੂ ਕਰਵਾੳੁਦੇ ਹਨ ਜਿਹੜਾਂ ਕੇਵਲ ਅਾਪਣੀ ਹਾੳੁਮੇ ਵਧਾੳੁਣ ਲੲੀ ਸਭ ਕੁਝ ਕਰਦੁੇ ਹਨ ਬਹੁਤ ੳੁਤਮ ਸੋਚਣੀ ਹੈ ਗਰੇਵਾਲ ਸਾਹਿਬ ਤੁਹਾਡੇ
  • ❤❤ ਮਾਂ ਪਿਉ ਸਭ ਦੇ ਜੁੱਗ ਜੁੱਗ ਜੀਵੇ ❤❤
  • ਬਹੁਤ ਵਧੀਆ ਵਿਚਾਰ ਵੀਰ ਤੁਹਾਡਾ, ਵਾਹਿਗੁਰੂ ਜੀ ਭਲਾ ਕਰਨ
  • @user-uy4ym8uw8h
    ਪੁਲਿਸ ਵਾਲੇ ਵੀਰ ਜੀ ਦਾ ਧੰਨਵਾਦ
  • @tarsemlal9846
    🙏🌹 ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਸੋਚ ਤੁਹਾਡੀ ਬਾਬਾ ਜੀ ਵਾਹਿਗੁਰੂ ਜੀ ਸਭ ਨੂੰ ਸੱਚ ਬੋਲਣ ਦੀ ਤਾਕਤ ਬਖ਼ਸ਼ਣ 🌹🙏🙋