CRIMINAL (Full Movie) | Neeru Bajwa | Dheeraj Kumar | Prince Kanwaljit | Raghveer Boli

9,062,166
0
Publicado 2023-07-20
Movie Starring : Neeru Bajwa, Dheeraj Kumar, Prince Kanwaljit Singh, Raghveer Boli, Sukhwinder Chahal, Harbhagwan Singh , Gurnav Deep Singh , Hrishav Sharma and Kavi Singh.

Producer : Gippy Grewal and Big Daddy Films
Director : Garinder Sidhu
Dop - Ishaan Sharma
Assistant Director : Lucky Maan
Assitant Cinematographer : Nikki Sharma
Gaffer : Sanam Thakur
Focus Puller : Manjinder Singh
B-Cam Operator : Harpreet and Sukhansaar
Co Producer : Bhana L.A and Vinod Aswal
Executive Producer : Hardeep Dullat
Line Producer : Antriksh Antrix, Team AG, Gaurav Chawla, Shivam Sharma and Akshay Rawat
Story & Screenplay : Sarvjit Khera and Naveen Jethi
Dialogues : Vinit Attri and Vishal Singh Deot
Direction Team : Happee Singh, Parm Riar and Jugnu
VFX : Clap Studioz and Amanjot singh
Digital Media - Aman Kumar
Accounts - Viveka Nand
Costume Designer : Rocky Chauhan
Makeup : Alpesh Mahyavanshi & Parul Sharma
Film Editor Krishna Rodge
Trailer editor and designer - Nikhil soni
BGM : Kevin Roy
Sound Design & Mix : Manav Shrotriya
DI Colorist : Shashank Jha
Art Director - Pardeep & Sandeep
Making & Stills : Daas Films
Publicity Design - Poster Perfecto
Spot Boys : Mahesh & Team

Digitally Powered by : 𝗖𝗕𝗶𝘁𝘀𝘀 (cbitss.co/)

#neerubajwa #dheerajkumar #criminal #latestpunjabimovie

Todos los comentarios (21)
  • @parmeettoor9745
    ਮਿਹਨਤ ਅਤੇ ਲਗਨ ਸਾਫ ਝਲਦਕੀ ਆ ਇਸ ਫਿਲਮ ਵਿਚ ਸਾਰੇ ਐਕਟਰਾ ਦੀ 👍 ਬਾਬਾ ਸੱਭ ਨੂੰ ਹੋਰ ਵੀ ਤਰੱਕੀਆ ਬਖਸ਼ੇ 🙏🙏🙏
  • @Thealtafmalik_
    Justice for Sidhu moose wala 🙏🙏ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
  • @gsubhawal5073
    ਹੁਣ ਸਿੰਗਾਰਾ ਦੀ ਥਾਂ ਮੋਡਲ ਮੁੰਡੇ ਕੁੜੀਆ ਮੇਨ ਰੋਲ ਕਰ ਰਹੇ ਨੇ ਇਹ ਵਧੀਆ ਲੱਗਿਆ। ਪਹਿਲਾ ਤਾਂ ਪੰਜਾਬੀ ਫਿਲਮ ਵਿੱਚ ਹੀਰੋ ਬਣਨ ਲਈ ਸਿੰਗਰ ਬਣਨਾ ਪੈਦਾ ਸੀ । ਸੱਚਮੁੱਚ ਪੰਜਾਬੀ ਸਿਨੇਮਾ ਉਚਾਈਆਂ ਸੁਹ ਰਿਹਾ
  • @user-hr8gz8bz5m
    ਇਹ ਫਿਲਮ ਬਿਲਕੁਲ ਤਰਕਹੀਣ ਹੈ ਅਤੇ ਕੋਈ ਇਸ ਤਰ੍ਹਾਂ ਦੇ ਮੂਰਖ ਕਿਰਦਾਰ ਕਿਵੇਂ ਲਿਖ ਸਕਦਾ ਹੈ। ਹਾਲਾਂਕਿ ਸਾਰੇ ਕਲਾਕਾਰਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ
  • @artwithanuradha
    Kaun kaun meri tarah movie dekhne se pahle comment padhta hai,,,?
  • ਬੋਹਤ ਸੋਹਣੀ ਫਿਲਮ.. ਮੈਂ ਬੌਹਤ ਖੁਸ਼ ਹਾਂ ਕਿ ਪੰਜਾਬੀ ਫ਼ਿਲਮਾਂ ਚ ਵੀ ਹੁਣ ਹਰ ਤਰ੍ਹਾ ਦੀ ਕਹਾਣੀ ਵੇਖਣ ਨੂੰ ਮਿਲ ਰਹੀ ਆ 😊
  • @pendustyle108
    ਬਹੁਤ ਟਾਈਮ ਦੀ ਰੀਜ਼ ਸੀ ਇਹ ਫਿਲਮ ਦੇਖਣ ਦੀ..... ਰਹਿਦੀ ਸੀ ਇਹ ਦੇਖਣ ਵੱਲੋਂ....... ਬਾਈ ਪਾਇਆ ਕਰੋ ਫਿਲਮਾਂ ਇਹ ਚੈਨਲ ਤੇ 🙏🙏🙏
  • @nattrajoana
    ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ💯❤️
  • ਬਹੁਤ ਸੋਹਣੀ ਫਿਲਮ ਕਿਮੇ ਕਹਾ ਮੈਂ ਤੇ ਦਿਨੇ ਹੀ ਦੇਖ ਰਹਿਆ ਸੀ ਸਾਲਾ ਹਰ ਟਾਈਮ ਡਰ ਹੀ ਲਗਿਆ ਰਹਿਆ 🤷🏻‍♂️
  • @SMW007
    36:36 ENTRY OF LEGEND SIDHU MOOSEWALA!❤🔥🙌
  • @Sehjguraya
    sbne is movie te apna 100% ditta. bohttt hi sohni acting kri a sarya ne. feeling proud on these punjabi actors. menu personally prince kanwaljit di acting bdi kmal lgii baki neeru bajwa te dheeraj kumar nu v hats off a kya acting a❤️
  • Prince kwaljit acting killed itt.. Neeru Bajwa killed it just like in Kali jotaa❤
  • @gurpreetazad5225
    Great job done by neeru mam.. N.. Team.. Really an inspiring story.. Movie dekhde ik waar ta eda hoya feel that sab mere nal hi ho reha.. U both had done mind blowing job
  • @ilovemy3627
    ਕਦੇ ਅਪਣੇ ਦਮ ਤੇ ਵੀ ਕੁੱਝ ਕਰਨਾ ਚਾਹੀਦਾ ਹਰ ਵਾਰ ਕਿਸਮਤ ਕੰਮ ਨਹੀਂ ਕਰਦੀ ❤
  • Janglose bahar nikle kush lok ye movie dekhke comment kiya"next level, amazing, masterpiece etc" aysa kuch nehi simple movie
  • @Nobitasuki34
    Hat's off to the writer as well what an acting ..just loved it ❤❤
  • @gursharan4476
    Tuhanu eh film dekkh k ki milyaa Swaad beeba swaad milyaa🔥🔥🔥👏
  • ਜਦੋਂ ਉਹ ਗੁੰਡਾ ਨੀਰੂ ਬਾਜਵਾ ਦੀ ਫੋਟੋ ਨੂੰ ਦੇਖ ਕੇ ਨਹਾਉਦਾਂ ਸੀ।।ਉਹ ਸੀਨ ਕਹਿਣੂ ਕਹਿਣੂ ਦੇਖ ਕੇ ਹਾਸਾ ਆਇਆ।ਯਾਰ ਮੇਰੇ ਤਾਂ ਹੱਸ ਹੱਸ ਕੇ ਬਖਿਆਂ ਚੱੜ ਗਈਆਂ but but I Love it this story
  • @sumitmalik3783
    Aape nu uss chij ki kadr nhi jab yo hamre pass hunda sse jab yo chij se dur jaydniya se bhaut dard hunda sse ❤❤❤❤❤❤is movie bhaut emotional kar diya menu love you so much flim k sbhi kirdar nu