Dalvir Goldy ਦਾ Bhagwant Mann ਦੀ ਝੋਲੀ ਪੈ ਜਾਣਾ ਕੀ ਸੁਖਪਾਲ ਖਹਿਰੇ ਨੂੰ ਸੰਗਰੂਰ ਹਰਾ ਦਿਊ ? Akhar

88,911
0
Published 2024-05-02
ਗੋਲਡੀ ਦਾ ਭਗਵੰਤ ਮਾਨ ਦੀ ਝੋਲੀ ਪੈ ਜਾਣਾ
ਕੀ ਸੁਖਪਾਲ ਖਹਿਰੇ ਨੂੰ ਸੰਗਰੂਰ ਹਰਾ ਦਿਊ ?

#akhar #sukhpalkhaira #dalvirgoldy




ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

All Comments (21)
  • ਕੋਈ ਅਸਰ ਨਹੀਂ ਹੁੰਦਾ ਜੀ ਖਹਿਰੇ ਦੇ ਉਪਰ ਅਤੇ ਸੰਗਰੂਰ ਸੀਟ ਉਪਰ ਜੀ ਇਸਦਾ ਜਾਣਾਂ ਨਾ ਬਰਾਬਰ ਹੈ ਜੀ ਖਹਿਰਾ ਤਾਂ ਹੁਣ ਵੀ ਜਿੱਤ ਜਾਵੇਗਾ ਜੀ
  • ਬੋਤ ਵਧੀਆ ਗੱਲ ਕੀਤੀ ਤੁਸੀ ਮਾਲੀ ਸਾਬ 🙏🙏 ਬਿਲਕਲ ਸੱਚ ਬੋਲਿਆ ਤੁਸੀ ਇਹ ਇੰਟਰਵਿਊ ਵਿੱਚ 🙏
  • ਮੈ ਕਦੇ ਕਾਂਗਰਸ ਨੂੰ ਵੋਟ ਨਹੀ ਪਾਈ ਪਰ ਗੋਲਡੀ ਵਰਗੇ ਹੰਕਾਰੀ ਕਰਕੇ ਬਾਈ ਖੈਰੇ ਨੂੰ ਵੋਟ ਪਾਉਗਾ ਤੇ ਆਪਣੇ ਸਪੋਟਰਾਂ ਨੂੰ ਵੀ ਬੇਨਤੀ ਕਰਾਂ ਗਾ
  • ਬਾਈ ਮਾਲੀ ਜੀ ਜੌ ਤੁਸੀ ਕਿਹਾ ਬਿਲਕੁਲ ਸਹੀ ਕਿਹਾ ਗੋਲਡੀ। ਨੇ ਆਤਮਘਾਤ ਕਰ ਲਿਆ ਮੈ ਧੂਰੀ ਨੂੰ belong ਕਰਦਾ ਕੀ ਕੁਝ ਨਹੀਂ ਕਿਹਾ c ਇਸਨੂੰ ਆਪ ਵਾਲਿਆ ਨੇ ਬਹੁਤ ਬੇਜ਼ਤੀ ਕੀਤੀ c ਸਭ ਭੁੱਲ ਗਿਆ ਖੈਰਾ ਇਕ ਵਧੀਆ ਇਨਸਾਨ ਹੈ ਮੁੱਧੇ ਸਹੀ ਪੰਜਾਬ ਦੇ ਬੋਲਦੇ ਹਨ
  • ਮਾਨ ਨੇ ਆਪਣੀ ਝੋਲੀ ਚ ਥੁਕ ਤਾ ਸੀ ਤੇ ਗੋਲਡੀ ਨੇ ਚੱਟ ਲਿਆ
  • ਗੋਲਡੀ ਨੈ ਆਪਣਾ ਰਾਜਨੀਤਕ ਕੈਰੀਅਰ ਖਤਮ ਕਹ ਲਿਆ ਹੈ।
  • @gnsingh411
    ਗੋਲਡੀ ਸਾਹਿਬ ਨੇ ਆਪਣਾ ਨਾਮ power hungry ਭਾਵ ਸੱਤਾ ਦੇ ਭੁੱਖਿਆਂ ਦੀ ਲਿਸਟ ਵਿੱਚ ਨਾਮ ਸਭ ਤੋਂ ਉਪਰ ਲਿਖਾ ਰਿਹਾ ਹੈ।
  • ਧੰਨਵਾਦ ਜੀ ਸ ਮਾਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
  • @nirmalbrar7713
    ਦਲ ਬਦਲੂ ਆਪਣੀ ਪਾਰਟੀ ਬਣਾ ਲੈਣ ਕਿਉਂਕਿ ਇਹ ਦੂਜੀਆਂ ਪਾਰਟੀਆਂ ਨੂੰ ਮਾੜਾ ਕਹਿੰਦੇ। ਇਹ ਨੋਟਾਂ ਤੋਂ ਵੀ ਹਾਰਨਗੇ। ਸੁਖਬੀਰ ਬਾਦਲ ਕਦੇ ਨਹੀ ਪੰਜਾਬ ਦਾ ਬਣ ਸਕਦਾ। ਇਸ ਦਾ ਇਤਬਾਰਨਹੀ ਕਰਨਾ ਚਾਹੀਦਾ।
  • ਗੋਲਡੀ ਵਰਗਿਆਂ ਦੀਆਂ ਘਰਵਾਲੀਆਂ ਇਹੋ ਜਿਹੇ ਸਟੰਟ ਕਰਨ ਲਈ ਹੀ ਹੁੰਦੀਆਂ ਨੇ
  • ਵਾਕਿਆ ਹੀ ਦਲ ਬਦਲੂਆਂ ਨੂੰ ਧੂੜ ਚਟਾਉਣੀ ਐਤਕੀ ਸਾਰਿਆਂ ਨੂੰ ਬਾਈਓ ਬਹੁਤ ਜਰੂਰੀ ਹੈ ।
  • ਖੈਰਾ ਜਿਤੇਗਾ ਕੋਈ ਨਹੀਂ ਹਰਾ ਸਕਦਾ। ਖੈਰਾ ਬਹੁਤ ਹੀ ਸੂਝਵਾਨ ਇਨਸਾਨ ਹੈ
  • ਗੋਲਡੀ ਨੇਂ ਭਾਰੀ ਗਲਤੀ ਕੀਤੀ ਆ,,,, ਛੇਤੀ ਉਬਾਲਾ ਮਾਰ ਗਿਆ,,,,
  • ਖਹਿਰਾ ਸਾਬ ਬੋਤ ਵਧੀਆ ਇੰਨਸਾਨ ਨੇ ❤ ਤੇ ਸ ਸਿਮਰਜੀਤ ਸਿੰਘ ਜੀ ਮਾਨ ਵੀ ਬੋਤ ਵਧੀਆ ਇੰਨਸਾਨ ਨੇ ❤ ਦਲਵੀਰ ਗੋਲਡੀ ਝਾੜੂ ਵਿੱਚ ਜਾ ਕੇ ਕਚਰਾ ਬਣ ਗਿਆ 😢