ਮੁੱਖ ਮੰਤਰੀ ਬਣਿਆ ਤਾਂ ਭਗਵੰਤ ਨੂੰ ਬਰਾਬਰ ਬਿਠਾਇਆ ਕਰੂੰ | ਸੁਖਪਾਲ ਖਹਿਰਾ ਨੇ ਰਗੜੇ ਵਿਰੋਧੀ | Akhar

27,030
0
Published 2024-05-05
ਮੈਂ ਮੁੱਖ ਮੰਤਰੀ ਬਣਿਆ ਤਾਂ ਭਗਵੰਤ ਨੂੰ ਬਰਾਬਰ ਬਿਠਾਇਆ ਕਰੂੰ |
ਮੀਤ ਹੇਅਰ ਤਾਂ ਸਿਰੇ ਦਾ ਫ਼ੇਲ ਮੰਤਰੀ ਐ, ਇਹ ਕੀ ਮੁਕਾਬਲਾ ਕਰੂ ?
ਸੁਖਪਾਲ ਖਹਿਰਾ ਨੇ ਰਗੜੇ ਵਿਰੋਧੀ |

#akhar #sukhpalkhaira #dalvirgoldy



ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

All Comments (21)
  • ਸੰਗਰੂਰ ਵਾਲਿਓ ਦੁੱਕੀ ਤਿੱਕੀ ਨੂੰ ਭਜਾਓ ਖਹਿਰੇ ਨੂੰ ਜਿਤਉ❤❤❤❤
  • ਹੱਕ ਸੱਚ ਤੇ ਪਹਿਰਾ ਸੁਖਪਾਲ ਖਹਿਰਾ
  • ਸ ਸੁਖਪਾਲ ਸਿੰਘ ਖਹਿਰਾ ਜੀ, ਪੰਜਾਬ ਦੇ ਧਾਕੜ ਲੀਡਰ ਨੇ ❤ ਕਾਂਗਰਸ ਵਿੱਚ ਇੱਕੋ ਇੱਕ ਧਾਕੜ ਲੀਡਰ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਹਿੱਕ ਠੋਕ ਕੇ ਰੱਖਦਾ 🙏
  • ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
  • @user-hd5zl7ew5b
    ਸੁਖਪਾਲ ਖਹਿਰਾ ਜਿੰਦਾਬਾਦ
  • @sardarsidhu5934
    ਸੰਗਰੂਰ ਦੇ ਲੋਕ ਇਸ ਵਾਰ ਨਿਧੜਕ ਲੀਡਰ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਹੀ ਜਿੱਤਾਉਣਗੇ 👍👍
  • ਸੰਗਰੂਰ ਵਾਲਿਓ ਇਹੋ ਜੇਹਾ ਲੀਡਰ ਹੀ ਹੋਣਾ ਚਾਹਿੰਦਾ ਹੋਰ ਲੀਡਰ ਕੇਹੋ ਜੇਹਾ ਹੁੰਦਾ ਖਾਹਿਰਾ ਸਾਹਿਬ ਦਿੱਲੀ ਵਿੱਚ ਪੰਜਾਬ ਦੇ ਹੱਕਾ ਤੇ ਨਿਡਰ ਹੋ ਕੇ ਬੋਲਣ ਗੇ।
  • ਸ੍ਰ ਸੁਖਪਾਲ ਸਿੰਘ ਖਹਿਰਾ ਸਾਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤❤❤❤
  • ਪੰਜਾਬ ਦੀ ਅਵਾਜ਼ ਸਰਦਾਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ
  • ਇਸ ਵਿਚ ਕੋਈ ਸ਼ੱਕ ਨਹੀਂ ਖਹਿਰਾ ਬੇਬਾਕ ਲੀਡਰ ਹੈ
  • ਖਹਿਰਾ ਸਾਬ ਪੂਰੇ ਪੰਜਾਬ ਦੇ ਨਿਧੜਕ ਅਤੇ ਸੂਝਵਾਨ ਪੜੇ ਲਿਖੇ ਹੋਏ ਲੀਡਰਾਂ ਵਿਚੋਂ ਇਕ ਨੰਬਰ ਦੇ ਲੀਡਰ ਹਨ ਜੀ ❤❤❤❤❤❤❤
  • ਕੋਈ ਮੰਨੇ ਚਾਹੇ ਨਾ ਪਰ ਸੁਖਪਾਲ ਖਹਿਰਾ ਵਰਗੇ ਲੋਕ ਪਾਰਲੀਮੈਟ ਵਿਚ ਹੱਰ ਮੁੱਦੇ ਤੇ ਹੱਰ ਭਾਸ਼ਾ ਵਿਚ ਚੁੱਕ ਸਕਦਾ । ਦਮਦਾਰ ਆਵਾਜ ਪਰ ਅਫਸੋਸ ਪਾਰਲੀਮੈਟ ਵਿਚ ਸਾਰੇ 80-90 ਸਾਲਾ ਬੁੱਢੇ ਸੌ ਕੇ ਮੁੱੜ ਆਉਦੇ ।
  • @butasingh4607
    ਖੈਰਾ ਸਾਹਿਬ ਜ਼ਿੰਦਾਬਾਦ
  • ❤ ਸੰਗਰੂਰ ਦੇ ਸਾਰੇ ਭੈਣ ਭਰਾਵਾਂ ਬਜ਼ੁਰਗਾਂ ਮਾਤਾ ਨੂੰ ਬੇਨਤੀ ਹੈ ਖਹਿਰਾ ਸਾਬ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣ ਤੇ ਦੁਬਾਰਾ ਫੇਰ ਦੱਸ ਦਿਓ ਸੰਗਰੂਰ ਵਾਲੇ ਹੀ ਇਤਿਹਾਸ ਸਿਰਜਦੇ ਹਨ ਉੱਪਰ ਵੀ ਚੜਾਉਂਦੇ ਨੇ ਤੇ ਠੀਕ ਨਾ ਚੱਲਣ ਤਾਂ ਥੱਲੇ ਵੀ ਬਹੁਤ ਜਲਦੀ ਸਿੱਟ ਦਿੰਦੇ ਹਨ ਤੇ ਭਗਵੰਤ ਮਾਨ ਸਰਕਾਰ ਨੂੰ ਵੀ ਦੱਸ ਦਿਓ ਤੁਹਾਨੂੰ ਵੋਟਾਂ ਕਿਹੜੀਆਂ ਗੱਲਾਂ ਕਰਕੇ ਪਾਈਆਂ ਸਨ ਤੇ ਤੁਸੀ ਕਰ ਕਿ ਰਹੇ ਹੋ ਥੋਨੂੰ ਜਿਤਾਇਆ ਵੀ ਅਸੀਂ ਸੀ ਤੇ ਹਰਾਇਆ ਵੀ ਅਸੀ ਹੈ ਤੇ ਤਿੰਨ ਸਾਲ ਰਹਿੰਦੇ ਸਰਕਾਰ ਦੇ ਉਹਨਾਂ ਵਿੱਚ ਵਧੀਆ ਕਰਨ ਜੇ ਮੀਤ ਹੇਅਰ ਨੂੰ ਜਿਤਾ ਦਿੱਤਾ ਇਹਨਾਂ ਦੀ ਹਵਾ ਹੋਰ ਖਰਾਬ ਹੋ ਜਾਵੇਗੀ ਤੇ ਹੰਕਾਰ ਵਿੱਚ ਆ ਕੇ ਤਿੰਨ ਸਾਲ ਆਪਣੀ ਜਾਤ ਵੀ ਨਹੀਂ ਪੁੱਛਣੀ ਸੰਗਰੂਰ ਵਾਲਿਓ ਭਰਾਵੋਂ ਤੁਹਾਨੇ ਜੜ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸੰਗਰੂਰ ਵਿੱਚ ਲਾਈ ਸੀ ਹੁਣ ਇਹਨਾਂ ਦੀ ਜੜ ਪੱਟ ਦਿਓ ਤੇ ਦਸ ਦਿਓ ਤੁਹਾਡੇ ਕਾਰਨਾਮੇ ਕਰਕੇ ਤੁਹਾਡਾ ਇਹ ਹਾਲ ਅਸੀ ਕੀਤਾ ਹੈ ❤
  • @nirmalsingh9484
    ਖਹਿਰਾ ਸਾਹਿਬ ਜੀ ਬਹੁਤ ਵਧੀਆ ਲੀਡਰ ਹੈ ਧੰਨਵਾਦ ਜੀ
  • @jassabhaini4514
    ਸੰਗਰੂਰ ਦੇ ਲੋਕਾ ਨੂੰ ਖਹਿਰੇ ਨੂੰ ਬੋਟਾ ਪਾਉਣੀਆ ਚਾਹੀਦੀਆ