ਪਰਦਾਫਾਸ਼ | Lawerence Bishnoi ਦੀ ਇੰਟਰਵਿਊ ਪਿੱਛੇ ਭੇਤ !! Advocate Exclusive - Sidhu Moosewala
41,441
Published 2024-08-09
.
SUBSCRIBE TO : CHANNELSATRANG
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : www.facebook.com/channelsatrang/
Twitter : twitter.com/Channel_Satrang
All Comments (21)
-
ਇੱਕ ਇੱਕ ਗੱਲ ਬਿਲਕੁਲ ਸੋਲਾਂ ਆਨੇ ਸੱਚ ਬੋਲੀ ਹੈ ਵਕੀਲ ਸਾਬ੍ਹ ਨੇ, ਸਲੂਟ ਹੈ ਜਨਾਬ ਤੁਹਾਡੀ ਬੇਬਾਕ ਕਹਿਣੀ ਤੇ ਦਲੇਰੀ ਨੂੰ 👌✌️
-
ਗਿਰਗਿਟ ਰੰਗ ਬਦਲਨਾ ਭੁੱਲ ਗਿਆ ਇਹਨਾਂ ਦੇ ਰੰਗ ਦੇਖ ਕੇ ਵਕੀਲ ਸਾਬ ਤੁਸੀਂ ਓਹੀ ਨਾਂ ਜੋ ਸਿੱਧੂ ਬਾਈ ਨੂੰ ਡਰਾ ਰਹੇ ਸੀ ਤਾਹੀ ਬਾਈ ਕਹਿੰਦਾ ਸੀ ਕਈ ਲੋਕਾਂ ਦੀ ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ ਆਵਾ ਤਾਵਾਂ ਬੋਲਦੇ ਵਕੀਲ ਸੋਨੀਏ ਏ ਲਾਈਨ ਇਹਨਾਂ ਵਾਸਤੇ ਸੀ ਤੇ ਹੁਣ ਬਾਈ ਦੇ ਨਾਮ ਤੇ ਹੀ ਰੋਟੀ ਚਲਦੀ ਪਟੀਸ਼ਨ ਹੁਣ ਯਾਦ ਆਈ ਜਦ ਪੂਰਾ ਖੁਲਾਸਾ ਹੋ ਗਿਆ ਇੰਟਰਵਿਊ ਕਿਥੇ ਹੋਈ ਸਿੱਧੂ ਬਾਈ ਜੀ ਨਹੀਂ ਏ ਅਸੀਂ ਤੁਹਾਨੂੰ ਮਾਫ ਨੀ ਕਰ ਸਕਦੇ
-
ਵਕੀਲ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ । ਵੇਖ ਲਵੋ ਹਾਲ ਰਾਜ਼ ਦੇ ਪੁਲਿਸ ਮੁਖੀਆਂ ਦਾ ਪੰਜਾਬ ਦੇ ਮੁੱਖ ਮੰਤਰੀ ਦਾ।
-
ਸਲੂਟ ਆ ਵਕੀਲ ਸਾਹਿਬ , ਤੁਹਾਨੂੰ , ਸਚਾਈ ਦਲੇਰੀ ਨਾਲ ਕਹਿਣ ਲਈ । ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ ।
-
ਵਕੀਲ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਜੀ ਝੂਠੀ ਪਾਰਟੀ ਤੇ ਡੀਜੀ ਪੀ ਇਨਸਾਫ਼ ਕਿਥੋਂ ਮਿਲਣਾਂ। justice for Sidhu Muse Wala
-
ਸਰਮ ਵਾਲੀ ਗੱਲ ਹੈcm ਮਾਨ ਨੇ ਅੱਜ ਤੱਕ ਖਾਮੋਸੀ ਨਹੀ ਤੋੜੀ ਸਰਮ ਹੈ ਹੋਰ ਪਾਸੇ ਧਿਆਨ ਘੁਮਾਉਂਦੇ ਫਿਰ ਰਹੇ ਹਨ।
-
ਵਕੀਲ ਸਾਹਿਬ। ਤੁਹਾਡੀ ਦਲੇਰੀ ਨੂੰ ਸਲੂਟ
-
Justice for Sidhu Moose Wala
-
God bless you vakeel saab ,,sidhu de haq ch aun lyi,,,💐🫂
-
Justice For Sidhu moose wala
-
Sidhu paji sahi si 😢😢😢😢😢
-
ਇਹ ਸਰਕਾਰਾ ਨੇ ਹੀ ਕਤਲ ਕਰਵਾਇਆ
-
ਵਕੀਲ ਸਾਹਿਬ ਸੱਚ ਬੋਲਣ ਵਾਸਤੇ ਧੰਨਬਾਦ ਤੁਹਾਡੇ ਤੋ ਬਹੁਤ ਉਮੀਦਾ ਹਨ ਅੱਗੇ ਤੋ ਵੀ ਸੱਚ ਸਾਹਮਣੇ ਲਿਆਉਂਣ ਵਾਸਤੇ ॥
-
ਦੋਸੀ ਤਾਂ ੲਇੰਟਰਵਿਊ ਕਰਨ ਵਾਲਾ ਪਰੈਸ ਰਿਪੋਟਰ ਵੀ ਹੈਗਾ ਜਿੱਸ ਨੇ ਇਸਨੂੰ ਲੁਕੋ ਕੇ ਲੱਖੀਆ ਤੇ ਹਾਈ ਕੋਰਟ ਨੂੰ ਗੁਮਰਾਹ ਕੀਤਾ ਉਸ ਨੇ ਕਿਊ ਨਹੀਂ ਦੱਸਿਆ ਕਿ ਮੈ ਖਰੜ ਵਿੱਚ ਕੀਤੀ ਇੰਟਰਵਿਉ ਪੂਰੀ ਕਾਰਵਾਈ ਹੋਣੀ ਚਾਹੀਦੀ ਕਰਨ ਵਾਲੇ ਤੇ ਕਰੋਣ ਵਾਲੇ ਤੇ
-
Justice for Sidhu moose wala
-
DGP aur CM nu astifa de dena chahida inha de basde kmm nhi Bilkul fail government in Punjab
-
Thank you Advocate sahib salute thanu sir
-
Bhot galt hoya putt the insafh kithe ha😢😢😢😢😢😢😢😢
-
ਗਲਤ ਬੰਦਿਆਂ ਵਾਸਤੇ ਗੱਲਾਂ ਜ਼ਹਿਰ ਚੰਗਿਆਂ ਬੰਦਿਆਂ ਵਾਸਤੇ ਗੱਲਾਂ ਅਮ੍ਰਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
-
ਵਕੀਲ ਵਧੀਆ ਬੋਲਿਆ ਪਰ ਬੀਜੇਪੀ ਸਪੋਟਰ ਲਗਦਾ