100 ਸਾਲ ਦਾ ਬਾਪੂ, ਮੁੱਕ ਗਏ 5 ਪੁੱਤ, ਨੂੰਹਾਂ ਤੇ ਘਰਵਾਲ਼ੀ, ਨਾ ਪੋਤੇ, ਰਹਿੰਦਾ ਇਕੱਲਾ | Jagdeep Singh Thali

187,869
0
Published 2024-08-10
****************************************************************
Youtube
   / @punjabilokchannelofficial  
Facebook
www.facebook.com/punjabilokchannel
Instagram
www.instagram.com/punjabilok_channel/
Website
www.punjabilokchannel.com/
****************************************************************

#PunjabiLokChannel #PunjabiNews #PunjabiNewsChannel #punjabilok_channel
Guru Ki Rasoi, Gurjinder Singh Canada, Jagdeep Singh Thali, Rabbi Rooh, Bapu Ji, 100 Years, Old Man, NGO, Kulwant Singh Guru Ki Rasoi, Emotional

All Comments (21)
  • @RMNewton992
    ਬਾਪੂ ਜੀ ਕਹਿੰਦੇ ਮੈਨੂ ਕਿਸੀ ਚੀਜ ਦੀ ਲੋੜ ਨਹੀ ਹੈ। ਐਨੀ ਚੜ੍ਹਦੀ ਕਲਾ ।
  • ਗੁਰੂ ਦੀ ਰਸੋਈ ਸਮੁੱਚੀ ਟੀਮ ਨੂੰ ਦਿਲੋਂ ਸਲੂਟ ਹੈ 👍 ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ 🙏
  • ਇਸ ਦੁਨੀਆਂ ਮੇ ਕਿਤਨਾ ਗਮ ਹੈ ਅਪਨਾ ਗਮ ਤੌ ਕਿਤਨਾ ਕਮ ਹੈ 😢😢😢😢
  • @Varkhamaini
    ਗੁਰੂ ਨਾਨਕ ਦੇਵ ਜੀ ਦੇ ਲੰਗਰ ਚੱਲਦੇ ਰੀਹਣ ❤❤❤❤❤
  • ਵਾਹਿਗੁਰੂ ਜੀ ਕਿਸੇ ਨੂੰ ਐਨਾ ਵੀ ਦੁੱਖ ਨਾ ਦਿਆ ਕਰੋ ਕਿ ਉਸਦਾ ਜੀਣਾ ਹੀ ਮੁਹਾਲ ਹੋ ਜਾਵੇ ਜਿਵੇਂ ਇਸ ਬਾਪੂ ਜੀ ਦਾ ਹੋਇਆ ਹੈ ਪਰ ਰੱਬ ਡਾਢੇ ਅੱਗੇ ਕਿਸੇ ਦਾ ਜੋਰ ਵੀ ਨਹੀਂ ਚਲਦਾ ਤੇ ਉਸਦਾ ਭਾਣਾ ਮੰਨਣਾ ਹੀ ਪੈਂਦਾ ਹੈ
  • ਚਾਹ ਵਾਲ਼ੀ ਚਵਲ ਨਾਲੋਂ ਚੰਗ਼ਾ ਇਹੋ ਜਹੇ ਲੋੜਵੰਦ ਬਜ਼ੁਰਗਾਂ ਦੀ ਮੱਦਦ ਕਰੋਂ ਵਾਹਿਗੁਰੂ ਜੀ ਬਾਪੂ ਜੀ ਨੂੰ ਤੰਦਰੁਸਤ ਰੱਖਣ 🙏
  • ਗੁਰੂ ਦੀ ਰਾਸੋਈ ਵਾਲੀ ਟੀਮ ਦਾ ਬਹੁਤ ਧੰਨਵਾਦ।ਗੁਰੂ ਸਾਹਿਬ ਇਹਨਾ ਵੀਰਾ ਤੇ ਮੇਹਰ ਰੱਖੀ।ਮਨੁੱਖਤਾ ਦੀ ਸੇਵਾ ਕਰਦੇ ਰਹਿਣ।ਧੰਨਵਾਦ
  • @kaurjatti743
    ਮੇਰਾ ਦਿਲ ਕਰਦਾ ਕੇ ਬਾਪੂ ਜੀ ਨੂੰ ਆਪਣੇ ਘਰ ਲੈ ਜਾਵਾਂ😢😢
  • @singhsandhu8651
    ਇਹ ਵੀ ਸੱਚ ਆ ਕੇ ਰਿਸ਼ਤਿਆਂ ਵਿੱਚ ਘਿਰਿਆ ਰਹਿਣ ਵਾਲਾ ਮਨੁੱਖ ਦੁੱਖ ਵਿੱਚ ਇੱਕਲਾ ਹੀ ਹੁੰਦਾ ਆ ਖੁਸ਼ੀ ਵਿਚ ਜਾਂ ਓਦਾ ਰਹਿਣ ਵਾਲੇ ਰਿਸ਼ਤੇ ਖੋਖਲੇ ਹੁੰਦੇ ਨੇ,,, ਬਾਪੂ ਜੀ ਨੂੰ ਲੋਕਾ ਵਿਚ ਰੱਖੋ ਇੱਕਲਾ ਬੰਦਾ ਤੇ ਟੁੱਟ ਜਾਂਦਾ ਐ ਧਨਵਾਦ ਜੀ
  • @hardevsingh9675
    ਥਲੀ ਵੀਰੇ ਇੱਕ ਬਾਪੂ ਜੀ ਦਾ ਪਿੰਡ ਤੇ ਜ਼ਿਲ੍ਹਾ ਕਿਹੜਾ ਅਤੇ ਬਾਪੂ ਜੀ ਦੇ ਪੁੱਤਰ ਨੂੰਹਾਂ ਦੀ ਕਿਸ ਤਰ੍ਹਾਂ ਮੋਤ ਹੋ ਗਈ ਬਾਪੂ ਜੀ ਨੂੰ ਦੇਖ ਕੇ 😢 ਮਨ ਭਰ ਆਇਆ ਬਸ ਜੀ ਕਰਦਾ ਬਾਪੂ ਜੀ ਨੂੰ ਘਰ ਲੈ ਆਵਾ। ਵਾਹਿਗੁਰੂ ਜੀ ਇਸ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
  • @manjitkaur7134
    ਗੁਰੂ ਕੀ ਰਸੋਈ ਦੀ ਜੋ ਵੀ ਵੀਰ ਸੇਵਾ ਕਰਦੇ ਵਾਹਿਗੁਰੂ ਜੀ ਸਾਰੇ ਵੀਰਾ ਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ
  • ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ
  • ਨਾਨਕ ਦੁਖੀਆ ਸਬ ਸੰਸਾਰ ਸਤਨਾਮ ਵਾਹਿਗੁਰੂ ਸਰਬਤ ਦਾ ਭਲਾ ਕਰੀ
  • ਗੁਰੂ ਦੀ ਰਸੋਈ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚਰਦੀਕਲਾ ਬਕਸ਼ੇ ।
  • @majorsingh1285
    ਦਿਲੋਂ ਸਲੂਟ ਆ ਗੁਰੂ ਕਿ ਰਸੋਈ ਵਾਲੀ ਟੀਮ ਨੂੰ
  • ਦੁਨੀਆਂ ਮੇਂ ਕਿਤਨਾ ਗਮ ਹੈ,,ਮੇਰਾ ਗਮ ਕਿਤਨਾ ਕਮ ਹੈ ,,ਲੋਗੋਂ ਕਾ ਗਮ ਦੇਖ ਲੀਆ ਤੋ,ਮੈਂ ਅਪਨਾ ,,ਗਮ,,ਭੂਲ ਗਿਆ,,ਗੁਰੂ ਪਿਆਰਿਆਂ ਸੇਵਾਦਾਰਾਂ ਨੂੰ ਸੱਚੇ ਪਾਤਸ਼ਾਹ ਸਦਾ ਮਿਹਰ ਭਰਿਆ ਹੱਥ ਰੱਖਣ ਜੀ,
  • ਮੇਰੀ ਤਾਂ ਭੁਅਬ ਨਿਕਲ ਗਈ ਥਲੀ ਵੀਰ ਬਾਪੂ ਦੀ ਗੱਲ ਸੁਣ ਕੇ ਰੱਬਾ ਇਨ੍ਹਾਂ ਨਿਰਦੇਈ ਨਾਂ ਬਣ ਕੋਈ ਸਾਂਝ ਤਾਂ ਛੱਡ ਦਿੰਦਾ ਐਡਾਂ ਪਰਿਵਾਰ ਹੋਕੇ ਅੱਜ ਕੋਈ ਮੋਢਾ ਦੇਣ ਵਾਲਾ ਵੀ ਨਹੀਂ 😢😢😢😢😢😢😢
  • @sidhubai1946
    ਸਾਡਾ ਰਾਜ਼ ਆਯਾ ਜਿੱਦਣ ਕੋਈ ਤੰਗ ਨਿ ਰਹਿਣਾ, ਸੋਚੋ ਹੈ ਖਾਲਸੇ ਦਾ ਆਪਣਾ ਰਾਜ਼ ਹੁੰਦਾ, ਮਹਾਰਾਜੇ ਦੇ ਰਾਜ਼ ਦੀ ਯਾਦ ਆ ਗਈ , ਸਾਡਾ ਰਾਜ਼ ਅਉਗਾ
  • ਇਹ ਆ ਗੁਰੂ ਨਾਨਕ ਦਾ ਅਸਲੀ ਲੰਗਰ ਹੁਣ ਤਾਂ ਅਸੀਂ ਉਨ੍ਹਾਂ ਲਈ ਲੰਗਰ ਲਾਉਂਦੇ ਆ ਜੌ ਸਾਨੂੰ ਖਾੜਕੂ ,ਖਾਲਿਸਤਾਨੀ ਗਿਆਨੀ ਆਦ ਆਖ ਕੇ ਬੁਲਾਉਂਦੇ ਆ ਤੇ ਸਾਡਾ ਹੀ ਖਾ ਕੇ ਸਾਡੇ ਹੀ ਛਿੱਤਰ ਫੇਰਦੇ ਆ ਓਹ ਲੰਗਰ ਲਾਇਆ ਕਿਸੇ ਕੰਮ ਦਾ ਨੀ