Salok Bhagat Fareed Ji - Bhai Gurbaj Singh Ji | Salok Bhagat Fareed Ji Ke | Fateh Records

Published 2021-09-04
Fateh Records Presents
Contact No. - 9814900775
Title - Salok Bhagat Fareed Ji
by - Bhai Gurbaaj Singh MB.8057675454
Music - Harjinder Singh Tinku
Recording - Harjinder Singh Tinku
Design By Trendy Media
Label - Fateh Records

Sikh Gurus and devotees always promote the message of Humanity and equality, with a motive to impart this among the masses. We upload all the new Kirtan, Shabads, and Path regularly on our channel.
For regular updates subscribe to our channel and click on the bell icon to get the notifications. Digital Partner : [email protected]
(www.instagram.com/believemusic/)

All Comments (21)
  • ਭੲੀ ਸਾਹਿਬ ਦੀ ਅਾਵਾਜ ਚ ਬਹੁਤ ਹੀ ਰਸਭਿੰਨੀ ਹੈ..ਵਾਹੁਿਗੁਰੂ ਮਿਹਰ ਕਰੇ.
  • ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
  • ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ
  • @arshugill8001
    ਧੰਨ ਧੰਨ ਸ੍ਰੀ ਬਾਬਾ ਸੇਖ ਫਰੀਦ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਸਿੱਖੀ ਨਾਮ ਬਾਣੀ ਲੰਬੀ ਉਮਰ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb ਦਾਸ ਤੇ ਮਹਾਰਾਜ ਜੀ
  • @gobindrai6164
    ਗੁਰਬਾਣੀ ਸੁਣਨਾ ਤੇ ਪੜ੍ਹਨਾ ਚਾਹੀਦਾ ਹੈ ਪਰ ਮੈਂ ਬਾਬਿਆਂ ਦੇ ਨੇੜੇ ਨਹੀਂ ਲੱਗਦਾ ਪਰ ਤੁਹਾਡੇ ਮੁੱਖੋਂ ਬਾਣੀ ਸੁਣ ਕੇ ਰੱਬੀ ਗਿਆਨ ਆ ਗਿਆ। ਖੁਸ਼ ਰਹੋ ਸੱਜਣ ਜੀ।
  • @user-bt7yc1uh3i
    ਧੰਨ ਧੰਨ ਸ੍ਰੀ ਬਾਬਾ ਸੇਖ ਫਰੀਦ ਜੀ❤❤
  • Waheguru ji Dhan Dhan Baba Farid ji mehar karna naam daan dyoo Waheguru ji.🙏🙏🙏🙏
  • ਬਹੁਤ ਹੀ ਵਧੀਆ ਆਵਾਜ਼ ਹੈ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
  • ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥ 🌺ਅਰਥ-ਜੇ ਖੋਟੇ ਮਨ ਨਾਲ ਤੀਰਥਾਂ ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿਚ ਕਾਮਾਦਿਕ ਚੋਰ ਭੀ ਟਿਕੇ ਰਹੇ, ਤਾਂ ਨ੍ਹਾਉਣ ਨਾਲ ਇਕ ਹਿੱਸਾ (ਭਾਵ, ਸਰੀਰ ਦੀ ਬਾਹਰਲੀ) ਮੈਲ ਤਾਂ ਲਹਿ ਗਈ ਪਰ (ਮਨ ਵਿਚ ਅਹੰਕਾਰ ਆਦਿਕ ਦੀ) ਦੂਣੀ ਮੈਲ ਹੋਰ ਚੜ੍ਹ ਗਈ। (ਤੁੰਮੀ ਵਾਲਾ ਹਾਲ ਹੀ ਹੋਇਆ) ਤੁੰਮੀ ਬਾਹਰੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਿਰੋਲ ਵਿਸੁ (ਭਾਵ, ਕੌੜੱਤਣ) ਟਿਕੀ ਰਹੀ। ਭਲੇ ਮਨੁੱਖ (ਤੀਰਥਾਂ ਤੇ) ਨ੍ਹਾਉਣ ਤੋਂ ਬਿਨਾ ਹੀ ਭਲੇ ਹਨ, ਤੇ ਚੋਰ (ਤੀਰਥਾਂ ਤੇ ਨ੍ਹਾ ਕੇ ਭੀ) ਚੋਰ ਹੀ ਹਨ ॥੨॥ Wàheguru ji 🙏🙏
  • ਵਾਹਿਗੁਰੂ ਜੀ ਬਹੁਤ ਹੀ ਰਸਭਿੰਨੀ ਅਵਾਜ਼ ਹੈ ਭਾਈ ਸਾਹਿਬ ਜੀ ਦੀ
  • @user-zt1iu9sb3c
    ਬਹੁਤ ਵਧੀਆ ਅਵਾਜ਼ ਮਨ ਨੂੰ ਸਕੂਨ ਮਿਲਦਾ ਹੈ ਵਾਹਿਗੁਰੂ ਜੀ
  • @jaspalram6880
    Dhan Dhan baba Farid ji 🙏❤kirpa kro waheguru ji❤🙏🙏❤❤🙏❤
  • Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
  • ਵਾਹਿਗੁਰੂ ਜੀ ਵਾਹਿਗੁਰੂ ਜੀ ਸੱਭ ਤੇ ਮਿਹਰ ਭਰਿਆ ਹੱਥ ਰੱਖੀ
  • ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਭਾਈ ਸਾਹਿਬ ਜੀ ਨੂੰ ਬਹੁਤ ਪਿਆਰੀ ਅਵਾਜ਼ ਹੈ ਭਾਈ ਸਾਹਿਬ ਜੀ ਦੀ