Anandmurti Gurumaa - Nature/Karma/Sant/Sadhu/Giyani/Guru ਆਨੰਦ ਮੂਰਤੀ ਗੁਰੂ ਮਾਂ ਨਾਲ Informative ਗੱਲਬਾਤ

132,479
0
Published 2024-02-16

All Comments (21)
  • @jaishiv2310
    ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਸ਼ਾਨ ਮਨ ਹਰਿ ਜੀ ਤੇਰੇ ਨਾਲ ਹੈ ਗੁਰੂ ਮਤੀ ਰੰਗ ਮਾਂਣ
  • ਗੁਰੂ ਮਾਤਾ ਦਾ ਬਹੁਤ ਬਹੁਤ ਧੰਨਵਾਦ ਜਿਸਨੈ ਆਤਮਕ ਜੀਵਨ ਵਾਰੇ ਚਾਨਣਾ ਪਾਇਆ। ਸੋ ਥਿੰਦ ਸਾਹਿਬ ਦਾ ਵੀ ਧੰਨਵਾਦ।
  • @sanjogtarani2079
    ਸਰਬ ਧਰਮ ਕੋ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪੁ ਨਿਰਮਲ ਕਰਮ
  • ਬਾਕਮਾਲ ਪ੍ਰੋਗਰਾਮ ਥਿੰਦ ਸਾਬ... ਬਹੁਤ ਖੂਬਸੂਰਤ ਗੱਲਬਾਤ ਭੈਣ ਆਨੰਦਮੂਰਤੀ ਜੀ
  • @user-em9mn7uf7u
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤❤
  • @gurdevchahal9575
    ਬਹੁਤ ਵਧੀਆ ਜਾਣਕਾਰੀ ਹੈ ਜੀ ਪ੍ਰਣਾਂਮ 🙏🙏🙏
  • @user-fb8lq1kh1f
    ਸਚਿਆਰ ਜੀਵਨ ਵਿਚਰਨਾ ਨਿਰਵੈਰ ਹੋ ਕੇ ਵਿਚਰਨਾ ਸੰਤੋਖੀ ਹੋਣਾ ਤਿਆਗੀ ਹੋਣਾ ਸਹਜ ਅਵਸਥਾ ਵਿਚ ਹਉਮੈ ਰਹਿਤ ਹੋਣਾ ਵਿਚਰਦੇ ਜੀਵਨ ਨੂੰ ਮੁਕਤੀ ਮੰਨਿਆ ਹੈ।
  • ਵਾਹਿਗੁਰੂ ਪਿਤਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖੱਣ 👏💐
  • ਐਕਰ ਸਾਹਿਬ ਜੀ ਧੰਨਵਾਦ ਆਪਜੀ ਨੇ ਬਹੁਤ ਹੀ ਵਧੀਆ ਗੁਰੂ ਮਾਂ ਜੀ ਨਾਲ ਗੱਲ ਬਾਤ ਕੀਤੀ ਬਹੁਤ ਹੀ ਵਧੀਆ ਲੱਗਿਆਂ ਧੰਨਵਾਦ ।
  • ਸਤਿ ਪੁਰਖ਼਼ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਓਂ ਤਿਸ ਕੈ ਸੰਗ ਸਿੱੱਖ ਉਧਰੈ ਨਾਨਕ ਹਰ ਗੁਨ ਗਾਓ।
  • @Kiranpal-Singh
    ਰੱਬੀ ਗੁਣ ਸਾਡੇ ਜੀਵਨ-ਸੁਭਾਅ ਦਾ ਹਿੱਸਾ ਕਿਸ ਤਰਾਂ ਬਣਨ ??? ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) ਨਾਮ-ਬਾਣੀ ਦਾ ਅਭਿਆਸ ਕਰਨਾ ! ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) ਵਾਹਿਗੁਰੂ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਅੰਦਰ ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ ! ਗੁਰਬਾਣੀ (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, ਸੁਰਤਿ-ਮਤਿ-ਮਨਿ-ਬੁਧਿ ਘੜੇ ਜਾਣਗੇ, ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ ਵਿਹਾਰ ਵਿੱਚ ਤਬਦੀਲੀ ਆਵੇਗੀ, ਮਨਮਤਿ ਘਟੇਗੀ, ਗੁਰਮੁਖਾਂ ਵਾਲਾ (ਸ਼ੁਭ ਗੁਣਾਂ ਵਾਲਾ) ਜੀਵਨ ਬਣਦਾ ਜਾਏਗਾ ! ਨੋਟ- ਦਾਸ ਦੀ ਏਨੀ ਔਕਾਤ ਨਹੀਂ, ਬਹੁਤ ਥੋੜਾ ਜਿਹਾ ਅਨੁਭਵ ਅਤੇ ਜਿਆਦਾ ਗੁਰਬਾਣੀ ਤੋਂ ਜੋ ਸਮਝ ਆਇਆ, ਲਿਖਿਆ ਹੈ ਜੀ !
  • ਸਥੂਲ ਅਤੇ ਅਸਥੂਲ ਉਹ ਆਪ ਹੀ ਹੈ “ ਨਿਰਗੁਨ ਆਪਿ ਸਰਗੁਣ ਭੀ ਓਹੀ “
  • ਪਹਿਲੀ ਵਾਰ ਆਪ ਜੀ ਨੂੰ ਸੁਣਿਆ ਜੀ ll ਬਹੁਤ ਵਧੀਆ ਲੱਗਿਆ ਜੀ l ਬਹੁਤ ਬਹੁਤ ਧੰਨਵਾਦ 🙏
  • ਗੁਰਬਾਣੀ ਵਿੱਚ ਵੀ ਇਹੀ ਸਭ ਕੁਝ ਦੱਸਿਆ ਗਿਆ ਹੈ ਇਹ ਵੱਖਰੀ ਗੱਲ ਹੈ ਕਿ ਸਵਾਰਥੀ ਲੋਕਾਂ ਨੇ ਸਮਾਜ ਵਿੱਚ ਕੁੱਝ ਹੋਰ ਪੜੋਸ ਦਿੱਤਾ ਹੈ।
  • @rajmand1588
    ਧੰਨ ਧੰਨ ਸ਼੍ਰੀ ਆਨੰਦ ਮੂਰਤੀ ਮਾਂ ਮੇਰੇ ਤੋਂ ਪਤਾ ਨਹੀਂ ਮੇਰੇ ਕੋਲੋਂ ਗਲਤੀ ਹੋਈ ਹੈ ਨੀਂਦ ਨਹੀਂ ਆਉਂਦੀ ਪੂਰੀ ਮੈਂ ਚਾਹੁੰਦੀ ਹਾਂ ਕਿ ਮੈਂ ਪਾਠ ਕਰਾ ਮਨ ਨਹੀਂ ਮੰਨਦਾ ਧੰਨ ਧੰਨ ਸ਼੍ਰੀ ਆਨੰਦ ਮੂਰਤੀ ਮਾਂ ਬਹੁਤ ਵਧੀਆ ਗਿਆਨ ਚੰਗਾ ਲਗਾ ਜੀ
  • ਗੁਰੂ ਮਾਂ ਕੇ ਚਰਨੋਂ ਮੇ ਕੋਟ ਕੋਟ ਬੰਦਨਾ ਇਸ ਵੀਡੀਓ ਕੇ ਲੀਏ ਆਪਕਾ ਹਿਰਦੇ ਕੀ ਗਹਿਰਾਈਆਂ ਸੇ ਬਹੁਤ ਬਹੁਤ ਧੰਨਵਾਦ ਅੱਜ ਤੱਕ ਮੈਨੇ ਆਪਣੇ ਜੀਵਨ ਮੇ ਇਤਨਾ ਸੱਚਾ ਔਰ ਊਚਾ ਪਰਮਾਰਥ ਕਾ ਗਿਆਨ ਕਵੀ ਨਹੀਂ ਸੁਣਾ ਔਰ ਸਮਝਾ ਮੇਰਾ ਵਿਸ਼ਵਾਸ ਹੈ ਅਗਰ ਕੋਈ ਗੁਰੂ ਮਾਂ ਕੇ ਬਚਨੋ ਪਰ ਵਿਸ਼ਵਾਸ ਕਰ ਲੇ ਤੋ ਉਸਕਾ ਜੀਵਨ ਇਕ ਸੈਕਿੰਡ ਮੇ ਬਦਲ ਸਕਤਾ ਹੈ ਹਮਾਰੀ ਵੀ ਉਮਰ ਗੁਰੂਮਾ ਜੀ ਕੋ ਲਗ ਜਾਏ ਹਮ ਹਮੇਸ਼ਾ ਇਨ ਕੇ ਦਰਸ਼ਨ ਕਰਤੇ ਰਹੇ ਔਰ ਇਨਕੇ ਬਚਨੋ ਸੇ ਲਾਭ ਉਠਾਤੇ ਰਹੇ ਜਾਇ ਸੱਚ ਦਾ ਨੰਦ ਜੀ ਜੈ ਮੇਰੇ ਪ੍ਰਭੂ ਜੈ ਮੇਰੀ ਗੁਰੂ ਮਾਂ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
  • ਦਿਲਚਸਪ ਗੱਲਬਾਤ। ਥਿੰਦ ਸਾਹਿਬ ਦੇ ਸਵਾਲ ਨਾਂ ਸਿਰਫ ਕਾਫ਼ੀ ਉੱਚ ਪੱਧਰ ਦੇ ਸਨ ਸਗੋਂ ਪੇਸ਼ਕਾਰੀ ਵੀ ਬੜੀ ਬਿਹਤਰ ਲੱਗੀ। ਸ਼ੁਕਰੀਆ।
  • आनंद मूर्ति जी बातें काफी तार्किक होती हैं। मैंने उन्हें पहले भी सुना है, हालांकि मैं नास्तिक हूं। सिर्फ एक बात जोड़ना चाहूंगा कि व्यक्ति के कर्म या सोच उसकी अपनी बुद्धि के साथ साथ इस बात पर भी निर्भर करते हैं कि उसे किस तरह का परिवेश मिला है। हमें नहीं भूलना चाहिए कि मनुष्य एक सामाजिक प्राणी है और उसकी बुद्धि और सोच के विकास में इस बात का बहुत प्रभाव पड़ता है कि वह किस परिवार में पैदा हुआ है और किस समाज और व्यवस्था में पला पढ़ा है। इसके साथ ही व्यक्ति केवल एक व्यक्ति नहीं होता, वो कई पीढ़ियों के jenes और कई सदियों के सामाजिक परिवेश का sum total होता है।
  • ਜੈ ਗੁਰੂਦੇਵ ਜੀ ਸੋਡੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਸੋਡੇ ਚਰਨਾਂ ਵਿੱਚ ਮਾਂ ‌‌❤❤🎉🎉