ਉਸ ਵੇਲੇ ਦਾ ਕੋਈ ਨਹੀਂ ਬੇਲੀ 🔴 TU BELI 🔴 HANS RAJ HANS & KANWAR GREWAL 🔴 NEW SUFI SONG 2021

Published 2021-09-30
Facebook : www.facebook.com/InfoMalwaTV1
Facebook : www.facebook.com/MalwaPunjabiCulturalLiveFrames
instagram - instagram.com/malwatv


Malwa Tv Android App Download
bit.ly/3oHd16X

Website: www.malwatv.com/

For LIVE STREAMING of EVENTS by Malwa TV.com
Please Contact :- +919815974251
Any other info : [email protected]
Content Copyright By MalwaTV.com

Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.

Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.

Digital Partner - Kirat Entertainment Network

All Comments (21)
  • ਕੋਈ ਲੱਖ ਜ਼ੋਰ ਦਾ ਦੇ ਪਰ ਹੰਸ ਰਾਜ ਜੀ ਦਾ ਕੋਈ ਮੁਕਾਬਲਾ ਨਹੀਂ
  • ਪੰਜਾਬ ਦੀ ਸਾਨ ਹੰਸ ਰਾਜ ਹੰਸ ਜੀ ❤❤🎉🎉
  • ਸਤਿਕਾਰ ਸਹਿਤ ਕਹਿ ਰਿਹਾ ਹਾਂ ਬੀ ਜੇ ਪੀ ਦੇ ਐਮ ਪੀ ਬਣਨ ਨਾਲੋਂ ਬਹੁਤ ਵੱਡਾ ਰੁਤਬਾ ਹੈ ਇਸ ਗੀਤ ਦਾ ਅੱਜ ਕਹਿ ਦਿੱਤਾ ਬਹੁਤ ਲੰਬੇ ਸਮੇਂ ਤੱਕ ਯਾਦ ਰੱਖਿਓ ਯਾਦ ਕਰੋ ਵਾਰਿਸ ਸ਼ਾਹ ਦੇ ਸਮੇਂ ਕੌਣ ਨੇਤਾ ਜਾਂ ਰਾਜਾ ਸੀ ਅੱਜ ਕੋਈ ਨਹੀਂ ਜਾਣਦਾ
  • ਵਾਹਿਗੁਰੂ ਲੰਬੀ ਉਮਰ ਕਰੇ ਭਲਾ ਹੋਵੇ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 🌹🌹🙏🏻🙏🏻🌹🌹❤️
  • ਫ਼ਰਕ ਹੀ ਫ਼ਕਰ ਯਾ ਫ਼ਕੀਰ ਆਦਿ...? ਜਿਸ ਮਰਨੇ ਤੇ ਜਗੁ ਡਰੈ , ਮੇਰੇ ਮਨੁ ਆਨੰਦ...?
  • ਹੰਸਰਾਜ ਹੰਸ ਜੀ ਬਹੁਤ ਹੀ ਸ਼ਲਾਘਾਯੋਗ ਗੀਤ ਪੇਸ਼ ਕੀਤੇ ਹਨ। ਗੁਰੂ ਮਹਾਰਾਜ ਜੀ ਆਪਜੀ ਨੂੰ ਚੜ੍ਹਦੀ ਕਲਾ ਵਿਚ ਰਖਣ।🙏JSPADRI Golmuri Jharkhand
  • ਬਹੁਤ ਨਿਜਾਰਾ ਆਇਆ ਹੰਸ ਰਾਜ ਹੰਸ ਜੀ ਦਾ ਪਰੋਗਰਾਮ ਸੁਣਕੇ
  • Meri age abhi 20 years hai mere sath ki ladkiyan aaj kal ke singer sunti hain butt mujhe ustad hansraj hans ji bahut pasand hai unki aawaz me jo mithas hai jo pyar hai vo apni taraf khinch leta hai my fevarett singer is hansraj hans ji......bahut khoob sir ji
  • @kuldipsingh6567
    ਰਾਜਨੀਤੀ। ਸੇਵਾ ਹੈ ਇਸ ਅਰਥ ,,
  • ਹੰਸ ਜੀ ਤੁਹਾਡੇ ਵਰਗੇ ਸੁਰ ਕੋਈ ਨਹੀਂ ਲਾ ਸਕਦਾ ।ਪਰ ਤੁਹਾਨੂੰ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ ਸੀ ।ਤੁਸੀਂ ਫਕੀਰ ਬੰਦੇ ਹੋ
  • ਨਹੀਂ ਰੀਸਾਂ ਇਸ ਅਦਭੁਤ ਅਵਾਜ਼ ਦੀਆਂ।।
  • ਹੰਸ ਰਾਜ ਗਾਇਕ ✅ ਹੰਸ ਰਾਜ ਨੇਤਾ ਲੀਡਰ ❌
  • @goppisir9232
    Mera coment bapu laal badshah ji ley....jai bapu laal badshah ji...