Sandookadee (ਸੰਦੂਕੜੀ) Latest Punjabi Movie 2024 | Ashish Duggal, Mahabir Bhullar, Jatinder Kaur

1,157,163
0
Published 2024-05-06
The Mild Pictures in association with Kumar Video presents a TMP Studios Production "ਸੰਦੂਕੜੀ" produced by Ashwani Kumar & Tarun Kumar

Credits :-

Artist - Ashish Duggal, Mahabir Bhullar, Jatinder Kaur, Naginder Gakhar, Satwant Kaur, Deep Mandeep, Sunny Gill, Manjeet Kaur, Dr. Veer Abhinav, Robin Korpal, Navjot Singh

Child Artist - Avika Khanna, Atharav, Jashan Gill, Gurnoor

Other Artist - Paramjeet Kaur, Arsh Gill, Jagatjeet Singh, Jaskaran Singh, Sandeep Singh, Komalpreet Kaur, Pawandeep Kaur, Happy Gill, Roshan, Prabh, Jassi Jaspinder, Dinesh Kumar, Sanjam Deep

Writer & Director - Prabhjot Singh Cheema

Producer - Ashwani Kumar & Tarun Kumar

Creative Director - Fateh Dhawan

D.O.P - Sahil Kapoor

Screenplay & Dialogue - Prabhjot Singh Cheema

A.D - Kawal

Editor - Amanjot Singh

Colorist - Ranjit Singh

BGM - Apsy Singh

Post Production & Audio Post - Clap Studioz

Music - Karinday Studio

Singer - Aarti, Rittika

Costumes (1st Schedule) - YAY By Yashika

Costumes (2nd Schedule) - Jot Kaur

Still & Making - Raman

Sync Sound - Jassi Jaspinder

Drone Operator - Kulwinder Singh Maan

Makeup - Jagroop Roop

Camera/Lights Equipment - Mehar Films Production

Action - Bobby

Art Director - Bhatti

Production Manager - Tegveer Kaur

Dubbing Studio - Rabab Music & The Music Masters

Location Courtesy - Takhat Hazara & Village Laskhari Nangal

Online Promoted by - TMP Promotions


Subscribe Us -    / @themildpicturesofficial  

Follow The Mild Pictures here:

👉 Follow us on Instagram: www.instagram.com/TheMildPictures

👉 Like us on Facebook: www.facebook.com/TheMildPictures

Like || Share || Comment

© The Mild Pictures

About The Mild Pictures :
The Mild Pictures is a platform where you get entertained with Music, Movies, Web Series and Short Films.

Digitally Powered by : 𝗖𝗕𝗶𝘁𝘀𝘀
(cbitss.prime@gm

All Comments (21)
  • ਬਹੁਤ ਵਧੀਆ ਫਿਲਮ ਅਪਣੇ 1947 ਦੇਸ ਦੀ ਵੰਡ ਸਮੇਂ ਦੀ ਹੈ
  • ਅੱਜ ਦੀ ਹਕ਼ੀਕ਼ਤ ਨੂੰ ਦਰਸ਼ਉਂਦੀ ਆ ਫਿਲਮ ਰਿਸ਼ਤੇ ਨਾਤੇ ਇਨਸਾਨ ਲਈ ਕੁਝ ਨੀ ਮੁੱਖ ਪੈਸਾ ਪੈਸਾ
  • @amangill441
    ਬਾ - ਕਮਾਲ ਹੈ ਸੰਦੂਕੜੀ ਫ਼ਿਲਮ ਪ੍ਰਭਜੋਤ ਚੀਮਾ ਵੀਰੇ , ਸੋ ਦੋਸਤੋ ਸਾਰੇ ਸ਼ੇਅਰ ਕਰੋ ਵੱਧ ਤੋਂ ਵੱਧ ਫ਼ਿਲਮ
  • ਦਿਲ ਨੂੰ ਛੂ ਗਈ ਆ ਫਿਲਮ ਓਹੀ ਜਾਂਦਾ ਜਿੰਨੇ ਆ ਗਲਾ ਬਚਪਨ ਤੋਂ ਸੁਣਿਆ ਨੇ ਜਾ ਜਿਨਾ ਬਜੁਰਗਾ ਨੇ ਦੇਖਿਆ ਨੇ😢❤❤
  • @eakmsandhu7129
    ਫਿਲਮ ਦਾ ਲਾਸਟ ਵਾਲਾ ਸੀਨ ਵੇਖ ਅੱਗ ਲੱਗ ਗਈ ਭਾਊ ਦਿਲ ਵਿੱਚ ਬਹੁਤ ਸਾਰੇ ਪਰਿਵਾਰ ਨੇ ਜਿੰਨਾ ਤੇ ਇਸੇ ਤਰ੍ਹਾਂ ਬੀਤੀ ਵਾ ਬਹੁਤ ਅੋਖਾ ਟਾਈਮ ਸੀ ਉਹ
  • @SinghGill7878
    ਬਹੁਤ ਹੀ ਸੋਹਣੀ ਸਟੋਰੀ ਲਾਲਚ ਵਿਚ ਬੰਦਾ ਕਿੰਨੇ ਗੁਨਾਹ ਕਰਦਾ ਸੱਚੀ ਕਹਾਣੀ ਹੈ 47 ਚ ਇਹੋ ਜੇਹਾ ਬਹੁਤ ਵਾਪਰਿਆ 😢
  • 11ਮਈ2024 ਦਿਨ ਸ਼ਨਿੱਚਰਵਾਰ ਮੈਂ ਇਹ ਫਿਲਮ ਦੇਖੀ ਮੈਂ ਸਾਊਦੀ ਅਰਬ ਡਰਾਈਵਰ ਹਾਂ ਸਾਡੇ ਨਾਲ ਪਾਕਿਸਤਾਨੀ ਵੀ ਕੰਮ ਕਰਦੇ ਹਨ ਜਦੋਂ ਵੀ ਕੋਈ 47ਵਾਲੀ ਫਿਲਮ ਦੇਖਦਾ ਹਾਂ ਤੇ ਅੱਖਾਂ ਖ਼ੂਨ ਨਾਲ ਭਰ ਜਾਂਦੀਆਂ ਇਹਨਾਂ ਨੂੰ ਵੇਖਕੇ ਰੱਬ ਨਾਂ ਕਰੇ ਇਹ ਸਭ ਕੁਝ ਦੋਬਾਰਾ ਹੋਵੇ ਵਾਹਿਗੁਰੂ ਚੜਦੀ ਕਲਾ ਕਰੇ 🙏
  • 😢 ਬਹੁਤ ਦਰਦ ਭਰੀ ਕਹਾਣੀ ਹੈੈ ਬਹੁਤ ਵਧੀਆ ਹੈ
  • @satnamkaur2435
    ਰੂਹ ਦੇ ਅੰਦਰ ਤਕ ਛੂਹ ਗਈ ਵਿਡਿਓ, ਸਮੇ ਦੀ ਸੱਚਾਈ ਐ , ਹਦੋਂ ਵੱਧ ਦਰਦ ਹੰਢਾਏ ਐ ਸਾਡੇ ਬਜੂਰਗਾਂ ਨੇ ਜੋ ਬਿਆਨ ਨੀ ਕੀਤੇ ਜਾ ਸਕਦੇ
  • ਵਾਹ ਜੀ ਵਾਹ ਇਹੋ ਜਿਹੀਆ ਫਿਲਮਾਂ ਜਰੂਰ ਬਣਾਓ ਤਕੀ ਅਗਲੀ ਪੀੜ੍ਹੀ ਨੂੰ ਵੀ ਅਕਲ ਆਵੇ ਸਾਡੇ ਬੱਚਿਆਂ ਨੂੰ
  • @goldysandhu9765
    ਬਹੁਤ ਸੋਹਣੀ ਮੂਵੀ ਸਭ ਦੀ ਐਕਟਿੰਗ ਬਹੁਤ ਵਧੀਆ ਏਦਾ ਦੀਆਂ ਫਿਲਮਾਂ ਦੀ ਲੌੜ ਅ ਸਿਨਮਾ ਚ ਓਹ ਹਾਲਾਤ ਜਿੰਨਾ ਚੋ ਸਾਡੇ ਪੁਰਖੇ ਲੰਗੇ ਸੀ ਦੇਖ ਕੇ ਰੋਣਾ ਆ ਗਿਆ ਕਿਵੇਂ ਭਰੇ ਪੂਰੇ ਘਰ ਛੱਡ ਕੇ ਉੱਜੜ ਕੇ ਆਏ ਸੀ 😢😢
  • @Poojarani-rb4sd
    ਬਹੁਤ ਖੂਬ ਵੀਡਿਓ ਬਣਾਈ ਗਈ ਦਿਲ ਨੂੰ ਛੂ ਦੀ ਗਈ ਤੇ ਪੁਰਾਣੇ ਜਖ਼ਮ ਨੂੰ ਵੀ ਤਾਜ਼ਾ ਕਰ ਗਏ🥹🥹
  • @harshpunia698
    Boht vdia film aa ji te esde last scene sb nu emotional kr dene vale ne rabb kree thode es film nu khub tarakiaan miln waheguru mehe karee🙏🏻🙏🏻
  • ਬਹੁਤ ਹੀ ਵਧੀਆ ਫ਼ਿਲਮ ਬਣਾਈ ਆ ਸਾਡੇ ਦਾਦਾ ਜੀ ਹੁਰੀ ਵੀ ਪਾਕਿਸਤਾਨ ਤੋ ਆਏ ਸਨ ਉਹ ਵੀ ਦੱਸਦੇ ਹੁੰਦੇ ਸਨ ਕਿ ਬਹੁਤ ਹੀ ਬੁਰਾ ਹਾਲ ਸੀ ਰਸਤੇ ਵਿੱਚ ਵੱਡ ਟੁੱਕ ਕੀਤੀ ਸੀ ਮਸਾ ਹੀ ਜਾਨ ਬਚਾ ਕੇ ਆਏ ਸਨ
  • @user-zt8re7um3w
    ਬਾਈ ਅਸ਼ੀਸ਼ ਦੁੱਗਲ ਜੀ ਦਾ ਕਲਾਈਮੈਕਸ ਤੇ ਬਹੁਤ ਘੈਂਟ ਕੰਮ ਹੈ ਬਹੁਤ ਸੋਹਣੀ ਫਿਲਮ ਹੈ ਦਿਲ ਨੂੰ ਛੂ ਗਈ
  • @user-rr6gq2dw2o
    ਬਹੁਤ ਹੀ ਸੋਹਣਾ Concept ਆ Movie ਦਾ Director Prabhjot Singh Cheema ਜੀ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
  • @Naat_lyrics_
    asi twanu bot pyar karda a beshak india te pak di wand wele sareya tu ziada nuksan punjab da hoya e is wale je pakistan nu koi pyar karda e te o sikh ne sada dil vich aj tak punjab wakh nai hoya te na hoye ga PUNJAB ZINDABAD
  • @loganverma
    Sari movie ek passe last wala scene ek passe ❤ Rona agya movie dekh ke, kuch extra characters ch thodi kami ha ashsh duggal ji and jatinder madam ne bahut sohna kamm kita, speciall mention Music bahut sohna si scene de according kise vadde budget di south to film ghat nai hai jine v kita very good work.. Movie overall 8/10