RAULE | (Official Video) | Gulab Sidhu | PS Chauhan | N Vee | Latest Punjabi Song | 5911 Records

4,298,780
0
Published 2024-05-15
5911 Records Presents

Special Thanks - Sardar Balkaur Singh Sidhu
Singer- Gulab Sidhu
Lyrics - PS Chauhan
Music - N Vee
Director- Hitesh Arora
Cheif Ad - Ali Justin
DOP - Jass Sudan
Edit /Color - Yatin Arora
Project By - Johnty Dhillon
Assistant Edit - Harshwinder Singh
Production - Yatin Arora
Label - 5911 Records

Also Available on:-
iTunes - music.apple.com/in/album/raule/1744512942?i=174451…
Spotify - open.spotify.com/track/3E7pHA6YgLUeThKL8TA890?si=d…
Amazon Music - music.amazon.in/tracks/B0D386CL9G?marketplaceId=A2…
JioSaavn -www.jiosaavn.com/song/raule/Cj4aUzJYc2s
Gaana - gaana.com/song/raule-15
Wynk Music - wynk.in/u/sZt8ubGzc
YouTube Music -    • Raule  
Audiomack - audiomack.com/gulab-sidhu/song/raule
Anghami - play.anghami.com/song/1158008828

#RAULE #GulabSidhu #5911Records #latestpunjabisong2024




5911 Records -
www.instagram.com/5911.records/

All Comments (21)
  • ਕੋਣ ਕੋਣ ਸਿੱਧੂ ਬਾਈ ਨੂੰ 😢 ਮਿਸ ਕਰ ਰਿਹਾ ❤ ਜਨਮ ਦਿਨ ਮੁਬਾਰਕ ਮਾਤਾ ਚਰਨ ਕੋਰ ਜੀ ਨੂੰ ❤️🥲❤️
  • @U.P_32_WALA
    Je sidhu seen ho jaanda taa eh song billboard ty hona c ❤
  • @amanverma-xy8hd
    ਹੇਟਰਾਂ ਦੇ ਪਿੱਛੇ ਅੱਗ ਲੱਗ ਜਾਂਦੀ ਆ,ਜਦੋਂ ਸਿੱਧੂ ਦਾ ਸਪੋਰਟ ਆਲਾ ਗਾਣਾ ਆ ਜਾਂਦਾ
  • @parminder845
    ਕੱਲਾ ਏਹੀ ਬੰਦਾ ਆ ਜੀਹਨੇ ਸਿੱਧੂ ਬਾਈ ਦੀ ਯਾਰੀ ਦਾ ਪੂਰਾ ਮੁੱਲ ਮੋੜਿਆ ਵੀਰੇ ਹਮੇਸ਼ਾ ਐਦਾ ਹੀ ਰਹੀ ਵਾਹਿਗੁਰੂ ਤੈਂਨੂੰ ਤੇਰੇ ਪਰਿਵਾਰ ਨੂੰ ਸਿੱਧੂ ਬਾਈ ਦੇ ਬੇਬੇ ਬਾਪੂ ਨੂੰ ਹਮੇਸ਼ਾ ਖ਼ੁਸ਼ ਰੱਖੇ।।।..
  • @healthcafe69
    5911 ਚੈਨਲ ਤੇ ਕੋਈ ਵੀ ਗਾਣਾ ਆ ਜਾਵੇ ਸਾਡੇ ਲਈ ਸਿੱਧੂ ਹੀ ਆ ਗਿਆ Full support 🔥🔥🔥🔥
  • @user-qv8bw4vl6h
    Happy birthday Sidhu Moose wala 🎂🎂🎂🎁🎁🎁💔💔💔
  • @ndinktattooz
    ਇੱਦਾਂ ਹੀ ਬਾਪੂ ਜੀ ਨੂੰ ਨਾਲ ਰੱਖਿਓ ਆਪਣੇ।।।। ਫਿਰ ਕੀ ਹੋਇਆ ਅੱਜ ਸਿੱਧੂ ਵੀਰਾ ਆਪਣੇ ਵਿੱਚ ਨਹੀਂ।।। ਪਰ ਆਪਾ ਓਹਨਾ ਦੇ ਮਾਤਾ ਪਿਤਾ ਨੂੰ ਹਮੇਸ਼ਾ ਨਾਲ ਰੱਖਣਾ 😊😊😊😊😊
  • @5911Ride
    ਮਾਂ ਮੈਨੂੰ ਲੱਗਦਾ ਰਹਿੰਦਾ ❤️ ਮੈ ਜਮ੍ਹਾਂ ਤੇਰੇ ਵਰਗਾ ਆ 🎂🎉 Happy Birthday Mata ji
  • #justiceforsidhumossewala ਬਾਈ ਤੇਰੀ ਯਾਦ ਬਹੁਤ ਆਉਂਦੀ ਆ ਜਿਉਂ ਜਿਉਂ ਦਿਨ ਨੇੜੇ ਆਈ ਜਾ ਰਿਹਾ ਬਾਈ ਤੇਰੀ ਯਾਦ ਦਵਾਈ ਜਾ ਰਿਹਾ ਹੈ ❤miss u bai ❤
  • @user-oj1fc6qn5s
    Menu geet sunke lgaya jinve hun hi bolu jhota agali kaddi😢😢, miss u 22 tere jaan to bad aaj pahli war you tube te song dekhna aaya 😢akhha bhar aayi 😢
  • @user-sr8so8ff6g
    ਗੁਲਾਬ ਵੀਰ ਹੀ ਹੈ ਜਿਸ ਨੇ ਆਪਣੀ ਯਾਰੀ ਦਾ ਮੁੱਲ ਪਾਇਆ ਧੰਨਵਾਦ ਵੀਰ ❤❤❤❤miss you sidhu veer ❤❤❤❤
  • @budhlal1418
    ਲੀਰਾ ਨੀ ਸੌਦੀਆ ਅੱਜ ਪ੍ਰਾਹੁਣੇ ਵੇਖ ਕੇ ਇਦਾ ਚੱਲਣਾ ਬਾਪੂ ਬਲਕੌਰ ਦਾ ਝੋਟਾ ❤️❤️
  • V nice song bappu nu hasdya dekh k bohat khushi hoi❤❤